ਸ਼ੇਰਿਲ ਸਟ੍ਰੇਡ (/ˈstrd//ˈstrd/; ਜਨਮ ਸਮੇਂ  ਨਾਈਲੈਂਡ;ਜਨਮ 17 ਸਤੰਬਰ, 1968) ਇੱਕ ਅਮਰੀਕੀ ਮੈਮੋਇਰਸਟ, ਨਾਵਲਕਾਰ, ਨਿਬੰਧਕਾਰ ਅਤੇ ਪੋਡਕਾਸਟ ਮੇਜ਼ਬਾਨ ਹੈ। ਉਹ ਚਾਰ ਪੁਸਤਕਾਂ ਦੀ ਲੇਖਕ ਹੈ ਅਤੇ ਉਸ ਦੀ ਅਵਾਰਡ ਜੇਤੂ ਲਿਖਤ ਰਾਸ਼ਟਰੀ ਰਸਾਲਿਆਂ ਅਤੇ ਸੰਗਠਨਾਂ ਵਿੱਚ ਵਿਆਪਕ ਤੌਰ ਤੇ ਪ੍ਰਕਾਸ਼ਿਤ ਕੀਤੀ ਗਈ ਹੈ।

ਸਟ੍ਰੇਡ ਦੀ ਪਹਿਲੀ ਕਿਤਾਬ, ਨਾਵਲ ਟੌਰਚ  ਸੀ ਅਤੇ ਇਹ ਫ਼ਰਵਰੀ 2006 ਵਿੱਚ ਹਾਫਨ ਮਿਫਲਿਨ ਹਾਰਕੋਰਟ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ। ਇਸਦੇ ਬੜੇ ਚੰਗੇ ਆਲੋਚਨਾਤਮਕ ਰੀਵਿਊ ਛਪੇ ਸੀ।  [1] ਟੌਰਚ ਗ੍ਰੇਟ ਲੇਕਜ਼ ਬੁੱਕ ਅਵਾਰਡ ਲਈ ਫਾਈਨਲਿਸਟ ਸੀ ਅਤੇ ਪੈਰਾਫਿਕ ਨਾਰਥਵੈਸਟ ਵਿੱਚ ਰਹਿਣ ਵਾਲੇ ਲੇਖਕਾਂ ਦੁਆਰਾ ਲਿਖੀਆਂ 2006 ਦੀਆਂ ਸਭ ਤੋਂ ਵਧੀਆ ਦਸ ਕਿਤਾਬਾਂ ਵਿੱਚੋਂ ਇੱਕ ਵਜੋਂ ਓਰੇਗੋਨੀਅਨ ਦੁਆਰਾ ਚੁਣਿਆ ਗਿਆ ਸੀ।[2] ਅਕਤੂਬਰ 2012 ਵਿਚ, ਸਟ੍ਰੈਡੇ ਦੁਆਰਾ ਇੱਕ ਨਵੀਂ ਭੂਮਿਕਾ ਨਾਲ ਵਿੰਟੇਜ ਬੁਕਸ ਦੁਆਰਾ ਦੁਬਾਰਾ ਪ੍ਰਕਾਸ਼ਿਤਕੀਤਾ ਗਿਆ ਸੀ।

ਹਵਾਲੇ

ਸੋਧੋ
  1. "Mother, Brace Yourself". New York Times. May 27, 2009. Retrieved December 24, 2012.
  2. "Top Ten Northwest". The Oregonian. December 31, 2006. p. O12.