ਸ਼ੇਰ ਸਿੰਘ ਕੰਵਲ

ਪੰਜਾਬੀ ਕਵੀ

ਪ੍ਰੋ. ਸ਼ੇਰ ਸਿੰਘ ਕੰਵਲ ਅਮਰੀਕਾ ਵਿੱਚ ਪਰਵਾਸੀ ਪੰਜਾਬੀ ਕਵੀ ਅਤੇ ਸਾਹਿਤਕਾਰ ਹੈ। ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ 16 ਕਾਵਿ ਤੇ ਵਾਰਤਕ ਪੁਸਤਕਾਂ ਪਾਈਆਂ ਹਨ।

ਰਚਨਾਵਾਂ

ਸੋਧੋ

ਕਾਵਿ ਸੰਗ੍ਰਹਿ

ਸੋਧੋ
  • ਪੱਥਰ ਦੀ ਅੱਖ
  • ਗੁਲਾਬ ਫਲੂਸ ਤੇ ਬਰਫ
  • ਆਨੰਦਪੁਰ ਬਨਾਮ ਦਿੱਲੀ
  • ਮੋਹ ਮਹਿਲ
  • ਸੰਦਲੀ ਰੁੱਤ
  • ਮਿੱਟੀ ਦੇ ਮੋਰ
  • ਹੱਸਦੇ-ਹੱਸਦੇ ਜਾਂਦੇ
  • ਕੇਸਗੜ੍ਹ ਦੇ ਕਿੰਗਰੇ
  • ਚੀਨੇ ਕਬੂਤਰ
  • ਕੱਚ ਦੀਆਂ ਮੁੰਦਰਾਂ
  • ਕਾਸ਼ਨੀ ਦੇ ਫੁੱਲ
  • ਵਿਅੰਗ-ਵਢਾਂਗਾ

ਵਾਰਤਿਕ

ਸੋਧੋ
  • ਮੇਲ-ਮੁਲਾਕਾਤਾਂ ਤੇ ਮੁਹਾਂਦਰੇ