ਸ਼ੇਹਲਾ ਰਸ਼ੀਦ ਸ਼ੋਰਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਇੱਕ ਐਮ.ਫਿਲ ਵਿਦਿਆਰਥੀ ਅਤੇ 2015-16 ਤੋਂ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਦੀ ਉਪ-ਪ੍ਰਧਾਨ ਹੈ।[1][2][3] ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੇ ਵਿਦਿਆਰਥੀ ਵਿੰਗ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ.ਆਈ.ਐਸ.ਏ) ਦੀ ਮੈਂਬਰ ਹੈ।

ਸ਼ੇਹਲਾ ਰਸ਼ੀਦ ਸ਼ੋਰਾ
Shehla Rashid Shora.jpg
ਸ਼ੇਹਲਾ ਰਸ਼ੀਦ ਸ਼ੋਰਾ - ਅਪ੍ਰੈਲ 2016
ਮੂਲ ਨਾਮਸ਼ੇਹਲਾ ਰਸ਼ੀਦ ਸ਼ੋਰਾ
ਜਨਮਸ੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਤਕਨਾਲੋਜੀ ਦੀ ਨੈਸ਼ਨਲ ਇੰਸਟੀਚਿਊਟ, ਸ੍ਰੀਨਗਰ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਪੇਸ਼ਾਵਿਦਿਆਰਥੀ
ਰਾਜਨੀਤਿਕ ਦਲਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ.ਆਈ.ਐਸ.ਏ)

ਇਹ ਵੀ ਦੇਖੋਸੋਧੋ

  • ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦ

ਹਵਾਲੇਸੋਧੋ