ਪਦਮ ਸ਼੍ਰੀ ਸ਼ੋਬਾਨਾ (ਜਨਮ ਦਾ ਨਾਮ ਸ਼ੋਬਾਨਾ ਚੰਦਰਕੁਮਾਰ ਪਿਲਾਈ) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਭਰਤਨਾਟਿਅਮ ਡਾਂਸਰ, ਤੀਰੁਵਨੰਥਪੁਰਮ, ਕੇਰਲ ਤੋਂ ਸੀ।ਉਸਦੀ ਸਭ ਤੋਂ ਪਹਿਲੀ ਪੇਸ਼ਕਾਰੀ 18 ਅਪ੍ਰੈਲ ਫਿਲਮ ਦੇ ਨਿਰਦੇਸ਼ਕ ਪਦਮ ਸ਼੍ਰੀ ਭਾਰਦ ਬਲਚੰਦ ਮੇਨਨ ਦੁਆਰਾ ਫਿਲਮ ਵਿੱਚ ਪੇਸ਼ ਕੀਤੀ ਗਈ।  ਉਸਨੇ ਮਲਿਆਲਮ, ਤੇਲਗੂ, ਤਾਮਿਲ, ਹਿੰਦੀ, ਕੰਨੜ ਅਤੇ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਵਿੱਚ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।[1][2]

ਸ਼ੋਬਾਨਾ
Shobana perfomence.jpg
 ਭਰਤਨਾਟਿਅਮ ਡਾਂਸ ਦੀ ਪੇਸ਼ਕਾਰੀ ਕਰਦਿਆਂ ਸ਼ੋਬਾਨਾ
ਜਨਮ ਸ਼ੋਬਾਨਾ ਚੰਦਰਕੁਮਾਰ ਪਿਲਾਈ
(1966-03-21) 21 ਮਾਰਚ 1966 (ਉਮਰ 53)
ਤ੍ਰਿਉਵਨਾਥਪੁਰਮ, ਕੇਰਲਾ
ਪੇਸ਼ਾਅਦਾਕਾਰਾ, ਡਾਂਸਰ, ਕੋਰੀਓਗ੍ਰਾਫਰ
ਸਰਗਰਮੀ ਦੇ ਸਾਲ1984-2009
2013-ਹੁਣ
ਸਾਥੀNone
ਬੱਚੇਅਨਥਾ ਨਿਰੈਨੀ 
( 2001 ਵਿੱਚ ਗੋਦ ਲਈ)
ਮਾਤਾ-ਪਿਤਾ(s)
  • ਚੰਦਰਕੁਮਾਰ ਪਿਲਾਈ * ਆਨੰਦਮ ਚੰਦਰਕੁਮਾਰ

ਹਵਾਲੇਸੋਧੋ

  1. "In pics: Shobana dedicates her dance to 'Krishna'". IBNLive. Retrieved 31 March 2015. 
  2. "New Straits Times - Google News Archive Search". google.com. Retrieved 31 March 2015.