ਸ਼ੋਭਾ ਡੇ (ਜਨਮ 7 ਜਨਵਰੀ 1948) ਇੱਕ ਪ੍ਰਸਿੱਧ ਭਾਰਤੀ ਲੇਖਕ ਅਤੇ ਕਾਲਮਨਵੀਸ ਹੈ।[1]

ਸ਼ੋਭਾ ਡੇ
ਜਨਮਸ਼ੋਭਾ ਰਾਜਾਧਿਆਕਸ਼
(1948-01-07) 7 ਜਨਵਰੀ 1948 (ਉਮਰ 76)
ਮੁੰਬਈ, ਮਹਾਰਾਸ਼ਟਰ, ਭਾਰਤ
ਕਿੱਤਾਲੇਖਕ, ਕਾਲਮਨਵੀਸ, ਨਾਵਲਕਾਰ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸੇਂਟ ਜੇਵੀਅਰ ਕਾਲਜ, ਮੁੰਬਈ
ਵੈੱਬਸਾਈਟ
http://shobhaade.blogspot.com

ਜੀਵਨੀ

ਸੋਧੋ

ਸ਼ੋਭਾ ਡੇ ਦਾ ਜਨਮ 7 ਜਨਵਰੀ 1948 ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਗੌਡ ਸਾਰਸਵਤ ਬਾਹਮਣ ਪਰਵਾਰ ਵਿੱਚ ਹੋਇਆ। ਸ਼ੋਭਾ ਨੇ ਆਪਣੀ ਸਕੂਲ ਦੀ ਸਿੱਖਿਆ ਮੁੰਬਈ ਦੇ ਕਵੀਨ ਮੈਰੀ ਸਕੂਲ ਤੋਂ ਪੂਰੀ ਕੀਤੀ ਜਦੋਂ ਕਿ ਗ੍ਰੈਜੁਏਸ਼ਨ ਮੁੰਬਈ ਦੇ ਸੇਂਟ ਜੇਵਿਅਰਸ ਕਾਲਜ ਤੋਂ ਮਨੋਵਿਗਿਆਨ ਨਾਲ ਕੀਤੀ।

ਹਵਾਲੇ

ਸੋਧੋ
  1. "Shobhaa De, Penguin script new chapter". The Times of India. 9 April 2010. Retrieved 9 September 2012.