ਸ਼ੋਭਿਤਾ ਰਾਣਾ
ਸ਼ੋਭਿਤਾ ਰਾਣਾ ਇੱਕ ਭਾਰਤੀ ਫਿਲਮੀ ਅਦਾਕਾਰਾ ਹੈ। ਸ਼ੋਭਿਤਾ ਦਾ ਜਨਮ 16 ਜੂਨ 1992 ਨੂੰ ਚੰਡੀਗੜ੍ਹ ਵਿਖੇ ਹੋਇਆ।[1] ਸਕੂਲੀ ਪੜ੍ਹਾਈ ਮਗਰੋਂ ਫੈਸ਼ਨ ਡਿਜ਼ਾਈਨਿੰਗ ਕਰਨ ਉਹ ਮੁੰਬਈ ਚਲੀ ਗਈ।[2]
ਕਰੀਅਰ
ਸੋਧੋਪਹਿਲਾਂ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ ਸੀ। ਸ਼ੋਭਿਤਾ ਆਪਣੇ ਕਰੀਅਰ ਵਿੱਚ ਮਹਿਲਾ ਪ੍ਰਧਾਨ ਫ਼ਿਲਮਾਂ ਕਰਨਾ ਚਾਹੁੰਦੀ ਹੈ।
ਫਿਲਮੋਗ੍ਰਾਫੀ
ਸੋਧੋ- 2004 ਵਿੱਚ ਇਸ਼ਕ ਬ੍ਰਾਂਡੀ
- 2004 ਵਿੱਚ ਗੋਲੂ ਔਰ ਪੱਪੂ
- 2016 ਵਿੱਚ ‘ਕਨੈਡਾ ਦੀ ਫਲਾਈਟ
ਹਵਾਲੇ
ਸੋਧੋ- ↑ "Shobhita Rana". Retrieved 24 ਮਾਰਚ 2016.[permanent dead link]
- ↑ ਗੁਰਪ੍ਰੀਤ ਬਾਵਾ (19 ਮਾਰਚ 2016). "ਕਨੈਡਾ ਦੀ ਫਲਾਈਟ' ਨਾਲ ਚਰਚਾ 'ਚ ਸ਼ੋਭਿਤਾ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.