ਸ਼ੌਟ
ਸ਼ੌਟ ਸ਼ਬਦ ਦੇ ਬਹੁਤ ਅਰਥ ਹਨ। ਇਸਨੂੰ ਕਾਫ਼ੀ ਚੀਜ਼ਾਂ ਦੇ ਸੰਬੰਧ ਵਿੱਚ ਵਰਤਿਆ ਜਾ ਸਕਦਾ ਹੈ।
- ਸ਼ੌਟ (ਫਿਲਮ ਬਣਾਉਣ ਦੇ ਸੰਬੰਧ ਵਿੱਚ), ਫਿਲਮ ਦਾ ਇੱਕ ਛੋਟਾ ਹਿੱਸਾ
- ਸ਼ੌਟ (ਦਵਾਈ), ਇੱਕ ਟੀਕਾ (ਇੰਜੈਕਸ਼ਨ)
- ਸ਼ੌਟ ਸਿਲਕ, ਇੱਕ ਤਰਾਂ ਦੀ ਰੇਸ਼ਮ
- ਸ਼ੌਟ, ਇਰਾਨ ਦਾ ਇੱਕ ਸ਼ਹਿਰ
ਸ਼ੌਟ (SHOT) ਹੇਠ ਦਿੱਤੀ ਲਿਸਟ ਦੇ ਐਕਰਅਨਿਮ ਲਈ ਵੀ ਵਰਤਿਆ ਜਾਂਦਾ ਹੈ:
- ਸੁਸਾਇਟੀ ਫ਼ੋਰ ਦ ਹਿਸਟਰੀ ਆਫ਼ ਟੈਕਨਾਲੋਜੀ
- ਸ਼ੂਟਿੰਗ, ਹੰਟਿੰਗ ਏੰਡ ਆਉਟਡੋਰ ਟ੍ਰੇਡ ਸ਼ੋ
- ਸਿਅਰਿਅਸ ਹੈਜ਼ਅਡਸ ਆਫ਼ ਟ੍ਰਾੰਸਫ਼ਯੂਯ਼ਨ
ਪੀਣ ਪਦਾਰਥ
ਸੋਧੋਸੰਗੀਤ
ਸੋਧੋ- ਸ਼ੌਟ (ਗੀਤ ਸੰਗ੍ਰਹਿ), ਦ ਜੀਸਸ ਲਿਜ਼ਅਡ
- ਸ਼ੌਟ (ਗਾਣਾ), ਦ ਰੇਸਮਸ
- ਸ਼ੌਟ ਰੇਵ 2.0, ਦ ਸਿਸਟਰਸ ਆਫ਼ ਮਰਸੀ ਦੀ ਇੱਕ ਵੀਡੀਓ ਐਲਬਮ
- ਸ਼ੌਟ, ਇਲੂਯ਼ਨ, ਨਿਉ ਗਾਡ, ਗਰੰਟ੍ਰਕ
ਖੇਡਾਂ
ਸੋਧੋਅਸਤਰ ਸ਼ਸਤਰ
ਸੋਧੋ- ਸ਼ੂਟਿੰਗ
- ਗਨਸ਼ੌਟ
- ਸ਼ੌਟ
- ਰਾਉੰਡ ਸ਼ੌਟ
- ਮੂੰਨਸ਼ੌਟ
ਹੋਰ ਦੇਖੋ
ਸੋਧੋ- ਸ਼ੂਟ
- ਸ਼ੌਟਸ