ਸ਼੍ਰੀਕਾਂਤ ਵਰਮਾ (18 ਨਵੰਬਰ 1931- 1986) ਹਿੰਦੀ ਕਵੀ ਅਤੇ ਲੇਖਕ ਸਨ। ਉਹ ਗੀਤਕਾਰ, ਕਥਾਕਾਰ ਅਤੇ ਆਲੋਚਕ ਵਜੋਂ ਜਾਣੇ ਜਾਂਦੇ ਹਨ।

ਸ਼੍ਰੀਕਾਂਤ ਵਰਮਾ
ਤਸਵੀਰ:ShreekantVerma.jpg
ਸ਼੍ਰੀਕਾਂਤ ਵਰਮਾ
ਜਨਮ: 18 ਨਵੰਬਰ 1931
ਬਿਲਾਸਪੁਰ ਮਧ ਪ੍ਰਦੇਸ਼ ਭਾਰਤ
ਮੌਤ:1986
ਭਾਰਤ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਹਿੰਦੀ
ਕਾਲ:ਆਧੁਨਿਕ ਕਾਲ
ਵਿਧਾ:ਗਦ ਅਤੇ ਪਦ
ਵਿਸ਼ਾ:ਕਵਿਤਾ, ਕਹਾਣੀ, ਆਲੋਚਨਾ
ਸਾਹਿਤਕ ਲਹਿਰ:ਪ੍ਰਗਤੀਸ਼ੀਲ ਲਹਿਰ,

ਜੀਵਨੀਸੋਧੋ

ਸ਼੍ਰੀਕਾਂਤ ਵਰਮਾ ਦਾ ਜਨਮ 18 ਨਵੰਬਰ 1931 ਨੂੰ ਬਿਲਾਸਪੁਰ, ਮਧ ਪ੍ਰਦੇਸ਼, ਭਾਰਤ ਵਿੱਚ ਹੋਇਆ। ਉਹ ਰਾਜਨੀਤੀ ਨਾਲ ਵੀ ਜੁੜੇ ਸਨ ਅਤੇ ਲੋਕਸਭਾ ਦੇ ਮੈਂਬਰ ਰਹੇ।

ਰਚਨਾਵਾਂਸੋਧੋ

ਕਾਵਿ-ਰਚਨਾਵਾਂਸੋਧੋ

  • ਭਟਕਾ ਮੇਘ (1957)
  • ਮਾਇਆਦਰਪਣ (1967)
  • ਦਿਨਾਰੰਭ (1967)
  • ਜਲਸਾਗਰ (1973)
  • ਮਗਧ (1984)

ਹੋਰਸੋਧੋ

  • ਝਾੜੀਆਂ ਤਥਾ ਸੰਵਾਦ (ਕਹਾਣੀ-ਸੰਗ੍ਰਿਹ)
  • ਬੀਸਵੀਂ ਸ਼ਤਾਬਦੀ ਕੇ ਅੰਧੇਰੇ ਮੇਂ (ਆਲੋਚਨਾਤਮਕ ਗਰੰਥ)