ਸ਼੍ਰੀਨਗਰ ਵਿਧਾਨ ਸਭਾ ਹਲਕਾ

ਸ਼੍ਰੀਨਗਰ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਗੜਵਾਲ ਜ਼ਿਲੇ ਵਿੱਚ ਸਥਿਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 92823 ਵੋਟਰ ਸਨ।[2]

ਸ਼੍ਰੀਨਗਰ ਵਿਧਾਨ ਸਭਾ ਹਲਕਾ

ਵਿਧਾਇਕ ਸੋਧੋ

2012 ਦੇ ਵਿਧਾਨ ਸਭਾ ਚੋਣਾਂ ਵਿੱਚ ਗਣੇਸ਼ ਗੋਦਿਆਲ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਗਣੇਸ਼ ਗੋਦਿਆਲ 92823 58.8 % 5063 [2]
2007 ਭਾਰਤੀ ਜਨਤਾ ਪਾਰਟੀ ਬ੍ਰਿਜਮੋਹਨ ਕੋਤਵਾਲ 59416 53.6 % 3152 [3]
2002 ਭਾਰਤੀ ਰਾਸ਼ਟਰੀ ਕਾਂਗਰਸ ਸੁੰਦਰਲਾਲ ਮੰਦਰਵਾਲ 58403 42.6 % 1637 [4]
ਸਿਲਿਸਲੇਵਾਰ

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ