ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ
ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ ਬਾਲੇਵਾੜੀ, ਪੁਣੇ, ਭਾਰਤ ਵਿੱਚ ਸਥਿਤ ਇੱਕ ਸਟੇਡੀਅਮ ਹੈ। ਇਹ ਸਟੇਡੀਅਮ 2008 ਦੀਆਂ ਯੂਥ ਕਾਮਨਵੈਲਥ ਖੇਡਾਂ ਲਈ ਬਣਾਇਆ ਗਿਆ ਸੀ। ਇਸਦਾ ਅਧਿਕਾਰਿਕ ਦਫਤਰ ਸੋਮਵਾਰ ਤੋਂ ਸ਼ਨੀਵਾਰ ਨੂੰ 10am–5pm ਵੱਜੇ ਤੱਕ ਖੁੱਲਾ ਹੁੰਦਾ ਹੈ।
ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ Shree Shiv Chhatrapati Sports Complex Stadium | |
---|---|
ਪੂਰਾ ਨਾਂ | ਸ਼੍ਰੀ ਸ਼ਿਵ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ |
ਟਿਕਾਣਾ | ਪੁਣੇ, ਭਾਰਤ |
ਉਸਾਰੀ ਦੀ ਸ਼ੁਰੂਆਤ | 1992 |
ਉਸਾਰੀ ਮੁਕੰਮਲ | 1994 |
ਖੋਲ੍ਹਿਆ ਗਿਆ | 1995 |
ਮੁਰੰਮਤ | 2007, 2008 |
ਮਾਲਕ | Government of India |
ਚਾਲਕ | Indian Olympic Association |
ਤਲ | Grass, concrete |
ਸਮਰੱਥਾ | 11,900[1] (Balewadi Stadium) |
ਮਾਪ | 100.0 M x 68.0 M |
ਕਿਰਾਏਦਾਰ | |
Pune F.C. (2010 – 2015) Air India (2011 – 2013) FC Pune City (2014 – present) Bharat FC (2014 – 2015) Puneri Paltan (2014-present) |
ਹਵਾਲੇ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Shree Shiv Chhatrapati Sports Complex ਨਾਲ ਸਬੰਧਤ ਮੀਡੀਆ ਹੈ।