ਸ਼ੰਕਰ ਮਹਾਦੇਵਨ
ਸ਼ੰਕਰ ਮਹਾਦੇਵਨ (3 ਮਾਰਚ 1967) ਇੱਕ ਭਾਰਤੀ ਗਾਇਕ ਅਤੇ ਸੰਗੀਤਕਾਰ ਅਤੇ ਸ਼ੰਕਰ-ਅਹਿਸਾਨ-ਲੋਏ ਗਰੁੱਪ ਦਾ ਮੈਂਬਰ ਹੈ। ਉਸ ਨੂੰ ਚਾਰ ਵਾਰੀ ਕੌਮੀ ਸਨਮਾਨ ਅਤੇ ਤਿੰਨ ਵਾਰੀ ਵਧੀਆ ਪਲੇਅ ਬੈਕ ਸਿੰਗਰ ਦਾ ਸਨਮਾਨ ਮਿਲ ਚੁੱਕਾ ਹੈ।
ਸ਼ੰਕਰ ਮਹਾਦੇਵਨ | |
---|---|
ਜਾਣਕਾਰੀ | |
ਜਨਮ | ਚੇੰਬੂਰ, ਮੁੰਬਈ | 3 ਮਾਰਚ 1967
ਵੰਨਗੀ(ਆਂ) | ਭਾਰਤੀ ਸੰਗੀਤ, ਪਲੇਅ ਬੈਕ ਗਾਇਕ |
ਕਿੱਤਾ | ਗਾਇਕ, ਸੰਗੀਤਕਾਰ |
ਸਾਜ਼ | ਸਿੰਗਇੰਗ |
ਸਾਲ ਸਰਗਰਮ | 1998–ਹੁਣ |
ਵੈਂਬਸਾਈਟ | www |
ਮੁੱਢਲਾ ਜੀਵਨ
ਸੋਧੋਸ਼ੰਕਰ ਦਾ ਜਨਮ ਚੇੰਬੂਰ 'ਚ ਤਮਿਲ ਪਰਿਵਾਰ[1] 'ਚ ਹੋਇਆ। ਆਪ ਨੇ ਹਿੰਦੁਸਤਾਨੀ ਕਲਾਸੀਕਲ ਅਤੇ ਕਾਰਨਾਟਿਕ ਸੰਗੀਤ ਦੀ ਵਿਦਿਆ ਬਚਪਨ 'ਚ ਹੀ ਲੈ ਲਈ। ਉਹਨਾਂ ਨੇ ਪੰਜ ਸਾਲ ਦੀ ਉਮਰ ਵਿੱਚ ਵੀਣਾ ਤੇ ਬਜਾਉਣਾ ਸਿੱਖ ਲਿਆ। ਸ਼ੰਕਰ ਨੇ ਇੰਜੀਨੀਅਰ ਦੀ ਪਹਾੜੀ ਅਤੇ 1988 ਵਿੱਚ ਕੰਪਿਉਟਰ ਦੀ ਡਿਗਰੀ ਪ੍ਰਾਪਤ ਕੀਤੀ। ਬਾਲੀਵੁੱਡ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਆਈ ਪੇਡ ਅਤੇ ਬ੍ਰਾਈਬ ਅਤੇ ਸ਼ੰਕਰ ਮਹਾਦੇਵਨ ਅਕੈਡਮੀ ਦੇ ਗੀਤ 'ਮੁਝ ਸੇ ਹੋਗੀ ਸ਼ੁਰੂਆਤ' ਨੂੰ ਹੋਨੈਸਟੀ ਆਸਕਰ ਐਵਾਰਡ 2014 ਵਿੱਚ ਸਰਬੋਤਮ ਗਾਣਿਆਂ ਦੀ ਸ੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। 86ਵੇਂ ਅਕੈਡਮੀ ਐਵਾਰਡ ਤੋਂ ਕੁਝ ਦਿਨ ਪਹਿਲਾਂ ਪ੍ਰਚਾਰ ਅਤੇ ਸਮਰਥਨ ਸੰਸਥਾ ਅਤੇ ਐਕਾਂਊਂਟਬਿਲਿਟੀ ਲੈਬ ਨੇ ਹਨੈਸਟੀ ਆਸਕਰ 2014 ਦੇ ਲਈ ਨਾਮਜ਼ਦਗੀਆਂ ਸ਼ੁਰੂ ਕੀਤੀਆਂ ਹਨ।
ਹਵਾਲੇ
ਸੋਧੋ- ↑ Puri, Amit (21 October 2002). "Nerd who started at 5 and still not Breathless". Tribune India. Archived from the original on 10 ਮਾਰਚ 2007. Retrieved 20 November 2009.
{{cite web}}
: Unknown parameter|dead-url=
ignored (|url-status=
suggested) (help)