ਸ਼ੰਖਪੁਸ਼ਪੀ
ਸ਼ੰਖਪੁਸ਼ਪੀ (ਅੰਗਰੇਜ਼ੀConvolvulus, /kənˈvɒlvjuːləs/[1] ਲਗਪਗ 200[2] ਤੋਂ 250[3][4] ਸ਼ੰਖ ਦੇ ਸਮਾਨ ਆਕ੍ਰਿਤੀ ਵਾਲੇ ਚਿੱਟਾ ਪੁਸ਼ਪ ਹੋਣ ਕਰਕੇ ਇਸਨੂੰ ਸ਼ੰਖਪੁਸ਼ਪੀ ਕਹਿੰਦੇ ਹਨ। ਇਸਨੂੰ ਕਸ਼ੀਰਪੁਸ਼ਪ (ਦੁੱਧੀਆ ਫੁਲ ਵਾਲਾ), ਮੰਗਲੀ ਜਾਇਫਲ (ਜਿਸਦੇ ਦਰਸ਼ਨਾਂ ਨੂੰ ਮੰਗਲ ਮੰਨਿਆ ਜਾਂਦਾ ਹੈ) ਵੀ ਕਹਿੰਦੇ ਹਨ। ਇਹ ਕੁੱਲ ਹਿੰਦ ਉਪਮਹਾਦੀਪ ਵਿੱਚ ਪਥਰੀਲੀ ਜ਼ਮੀਨ ਵਿੱਚ ਜੰਗਲੀ ਰੂਪ ਵਿੱਚ ਮਿਲਦਾ ਹੈ।
ਸ਼ੰਖਪੁਸ਼ਪੀ | |
---|---|
Convolvulus arvensis | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | Convolvulus |
Type species | |
Convolvulus arvensis L. | |
Species | |
See text. |
ਪੁਸ਼ਪਭੇਦ ਪੱਖੋਂ ਸ਼ੰਖਪੁਸ਼ਪੀ ਦੀ ਤਿੰਨ ਪ੍ਰਜਾਤੀਆਂ ਦੱਸੀਆਂ ਗਈਆਂ ਹਨ। ਚਿੱਟੇ, ਲਾਲ ਅਤੇ ਨੀਲੇ ਫੁੱਲਾਂ ਵਾਲੀ। ਇਹਨਾਂ ਵਿਚੋਂ ਚਿੱਟੇ ਫੁੱਲਾਂ ਵਾਲੀ ਸ਼ੰਖਪੁਸ਼ਪੀ ਹੀ ਔਸ਼ਧੀ ਮੰਨੀ ਗਈ ਹੈ।
ਹਵਾਲੇ
ਸੋਧੋ- ↑ Sunset Western Garden Book. 1995. 606–07.
- ↑ Carine, M. A. and L. Robba. (2010). Taxonomy and evolution of the Convolvulus sabatius complex (Convolvulaceae). Phytotaxa 14 1.
- ↑ Convolvulus. Archived 2011-12-25 at the Wayback Machine. ਪ੍ਰਜਾਤੀਆਂ ਵਾਲਾ ਚੀਨੀ ਮੂਲ ਦਾ ਪੌਦਾ ਹੈ।
- ↑ Convolvulus. The Jepson eFlora 2013.