ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ
ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ ਚੀਨ ਵੱਲੋਂ 2008 ਵਿੱਚ ਉਸਾਰੀ ਗਈ ਇਸ ਇਮਾਰਤ ਹੈ ਜਿਸ ਦੀ ਉਚਾਈ 492 ਮੀਟਰ ਹੈ ਅਤੇ ਇਸ ਦੀਆਂ 101 ਮੰਜ਼ਿਲਾਂ ਹਨ। ਇਹ ਇਮਾਰਤ ਸ਼ੰਘਾਈ ਸ਼ਹਿਰ ਵਿਖੇ ਹੈ। ਇਸ ਸੈਂਟਰ ਨੂੰ ਮੁਕੰਮਲ ਹੋਣ ’ਤੇ 11 ਸਾਲ ਲੱਗੇ ਅਤੇ ਇਸ ਨੂੰ ਬਣਾਉਣ ’ਤੇ ¥ 8.17 ਬਿਲੀਅਨ ਖ਼ਰਚ ਹੋਏ। ਇਸ ਦਾ ਖੇਤਰ 41,07500 ਲਗਪਗ ਵਰਗ ਫੁੱਟ ਹੈ। ਇਸ ਦੀਆਂ ਤਕਨੀਕੀ ਖ਼ੂਬੀਆਂ ਕਰਕੇ ਇਸ ਦਾ ਨਾਂ ਸੈਵਨ ਵੰਡਰਜ਼ ਆਫ਼ ਇੰਜੀਨੀਅਰਿੰਗ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।
ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ | |
---|---|
上海环球金融中心 | |
ਆਮ ਜਾਣਕਾਰੀ | |
ਰੁਤਬਾ | ਬਣਿਆ |
ਕਿਸਮ | ਦਫਤਰ, ਹੋਟਲ, ਅਜਾਇਬ ਘਰ, ਵੇਖਣਯੋਗ, ਪਾਰਕਿੰਗ, ਵਿਕਰੀ ਕੇਂਦਰ |
ਆਰਕੀਟੈਕਚਰ ਸ਼ੈਲੀ | ਨਿਓ-ਫਿਉਚਰਿਜ਼ਮ |
ਜਗ੍ਹਾ | 100 ਸੈਂਚੂਰੀ ਅਵੈਨੂ ਪੂਡੌਂਗ ਸ਼ੰਘਾਈ, ਚੀਨ |
ਨਿਰਮਾਣ ਆਰੰਭ | 27 ਅਗਸਤ 1997 |
ਮੁਕੰਮਲ | 2008 |
ਖੁੱਲਿਆ | 28 ਅਗਸਤ 2008 |
ਲਾਗਤ | ¥ 8.17 ਬਿਲੀਅਨ |
ਮਾਲਕ | ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ ਕੰ. ਲਿਮਿ. |
ਉਚਾਈ | |
ਆਰਕੀਟੈਕਚਰਲ | 492.0 m (1,614.2 ft) |
ਟਿਪ | 494.3 m (1,621.7 ft) |
ਛੱਤ | 487.4 m (1,599.1 ft) |
ਸਿਖਰ ਮੰਜ਼ਿਲ | 474.0 m (1,555.1 ft) |
ਨਿਗਰਾਨ | 474 m (1,555.1 ft) |
ਤਕਨੀਕੀ ਜਾਣਕਾਰੀ | |
ਮੰਜ਼ਿਲ ਦੀ ਗਿਣਤੀ | 101 (3 ਬੇਸਮੈਂਟ) |
ਮੰਜ਼ਿਲ ਖੇਤਰ | 381,600 m2 (4,107,500 sq ft) |
ਲਿਫਟਾਂ/ਐਲੀਵੇਟਰ | 91 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਕੋਹਨ ਪੇਡਰਸੇਨ ਫੋਕਸ |
ਵਿਕਾਸਕਾਰ | ਮੋਰੀ ਬਿਲਡਿੰਗ ਕੰਪਨੀ |
ਸਟ੍ਰਕਚਰਲ ਇੰਜੀਨੀਅਰ | ਲੇਸਲੀ ਈ. ਰੋਬਰਟਸਨ |
ਮੁੱਖ ਠੇਕੇਦਾਰ | ਚੀਨੀ ਪ੍ਰਾਂਤ ਨਿਰਮਾਣ ਇੰਜੀਨੀਅਰ ਕੰਪਨੀ ਅਤੇ ਸੰਘਈ ਨਿਰਮਾਣ ਜਰਨਲ ਕੰ: |
ਹਵਾਲੇ | |
[1][2][3][4] |
ਹਵਾਲੇ
ਸੋਧੋ- ↑ "Shanghai World Financial Center – The Skyscraper Center". Council on Tall Buildings and Urban Habitat. Archived from the original on 29 ਜੁਲਾਈ 2013. Retrieved 5 August 2013.
{{cite web}}
: Unknown parameter|dead-url=
ignored (|url-status=
suggested) (help) - ↑ "Shanghai World Financial Center". SkyscraperPage.com. Retrieved 10 April 2008.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedpbs
- ↑ "Shanghai tops out world's third-tallest building". China Daily. 15 September 2007. Retrieved 5 August 2013.