ਪੰਡਿਤ ਸ਼ੰਭੂ ਮਹਾਰਾਜ (1910 – 4 ਨਵੰਬਰ 1970) ਭਾਰਤੀ ਸ਼ਾਸਤਰੀ ਨਾਚ ਫਾਰਮ (ਸਕੂਲ), ਕਥਕ ਦੇ ਲਖਨਊ ਘਰਾਣੇ ਦਾ ਇੱਕ ਉਘਾ ਗੁਰੂ ਸੀ।[1]

ਸ਼ੰਭੂ ਮਹਾਰਾਜ
ਜਨਮ ਦਾ ਨਾਮਸ਼ੰਭੂਨਾਥ ਮਿਸ਼ਰਾ
ਜਨਮ1910
ਮੂਲਭਾਰਤ
ਮੌਤ4 ਨਵੰਬਰ 1970 (60 ਸਾਲ)
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਕਿੱਤਾਕਥਕ ਨਾਚਾ

ਮੁਢਲਾ ਜੀਵਨ ਅਤੇ ਸਿਖਲਾਈ ਸੋਧੋ

ਸ਼ੰਭੂ ਮਹਾਰਾਜ ਦਾ ਜਨਮ ਲਖਨਊ ਵਿੱਚ ਪੈਦਾ ਹੋਇਆ ਸੀ। ਉਸ ਦਾ ਅਸਲ ਦਾ ਨਾਮ ਸ਼ੰਭੂਨਾਥ ਮਿਸ਼ਰਾ ਸੀ। ਉਹ ਕਾਲਕਾ ਪ੍ਰਸਾਦ ਮਹਾਰਾਜ ਦਾ ਛੋਟਾ ਪੁੱਤਰ ਸੀ। ਉਸ ਨੇ ਆਪਣੇ ਪਿਤਾ, ਚਾਚਾ ਬਿੰਦਾਦੀਨ ਮਹਾਰਾਜ ਅਤੇ ਆਪਣੇ ਵੱਡੇ ਭਰਾ ਅੱਚਨ ਮਹਾਰਾਜ ਅਤੇ ਇੱਕ ਹੋਰ ਵੱਡੇ ਭਰਾ ਲੱਛੂ ਮਹਾਰਾਜ ਤੋਂ ਸਿਖਲਾਈ ਪ੍ਰਾਪਤ ਕੀਤੀ। ਉਸ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਉਸਤਾਦ ਰਹਿਮੁੱਦੀਨ ਖ਼ਾਨ ਤੋਂ ਸਿੱਖਿਆ।

ਹਵਾਲੇ ਸੋਧੋ