23°28′46″N 77°44′23″E / 23.479410°N 77.739616°E / 23.479410; 77.739616

Buddhist Monuments at Sanchi
UNESCO World Heritage Site
ਸਾਂਚੀ ਸਤੂਪ
The Great Stupa at Sanchi
Criteriasocial classes: (i)(ii)(iii)(iv)(vi)
Reference524
Inscription1989 (13th Session)
ਇਮਾਰਤ ਬਾਰੇ
Map
ਆਮ ਜਾਣਕਾਰੀ
ਕਿਸਮStupa and surrounding buildings
ਆਰਕੀਟੈਕਚਰ ਸ਼ੈਲੀBuddhist architecture
ਨਿਰਮਾਣ ਆਰੰਭ3rd century BCE
ਉਚਾਈ16.46 m (54.0 ft) (dome of the Great Stupa)
ਆਕਾਰ
ਵਿਆਸ36.6 m (120 ft) (dome of the Great Stupa)
ਮਾਪ ਦੇ ਹਿਸਾਬ ਨਾਲ ਸਾਂਚੀ ਸਤੂਪ

ਸਾਂਚੀ, ਭੂਪਾਲ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਉੱਤਰ ਪੁੂਰਬ ਵੱਲ ਹੈ। ਇਹ ਬੋਧੀ ਕਲਾ ਦਾ ਸਰਵੋਤਮ ਨਮੂਨਾ ਹੈ। ਇਸ ਦੇ ਵਿਹੜੇ ਵਿੱਚ ਦਾਖ਼ਲ ਹੋ ਕੇ ਪਹਿਲੀ ਨਜ਼ਰ ਦੇਖਿਆਂ ਇਉਂ ਜਾਪਦਾ ਹੈ ਜਿਵੇਂ ਆਸਮਾਨ ਨੂੰ ਹੱਥ ਲਾ ਲਿਆ ਹੋਵੇ। ਸਤੂਪ ਨੰਬਰ 1 ਸਭ ਤੋਂ ਵੱਡਾ ਹੈ। ਪੱਥਰ ਦਾ ਢਾਂਚਾ ਹੋਣ ਨਾਤੇ ਇਹ ਭਾਰਤ ਵਿੱਚ ਸਭ ਤੋਂ ਪੁਰਾਣਾ ਹੈ।

ਬਨਾਵਟ

ਸੋਧੋ

91 ਮੀਟਰ ਉੱਚੀਆਂ ਪਹਾੜੀਆਂ ’ਤੇ ਬਣੇ ਇਸ ਸਤੂਪ ਦੀ ਉਚਾਈ 16.46 ਮੀਟਰ ਅਤੇ ਅਰਧ ਗੋਲਾਕਾਰ ਗੁੰਬਦ ਦਾ ਵਿਆਸ ਭਾਵ ਮੋਟਾਈ 36.60 ਮੀਟਰ ਹੈ।  ਸਾਂਚੀ ਸਤੂਪ ਦੇ ਚਾਰ ਗੇਟ ਹਨ। ਮਹਾਤਮਾ ਬੁੱਧ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਗੇਟਾਂ ਦੇ ਥਮਲਿਆਂ ਵਿੱਚ ਖੁਣੀਆਂ ਹੋਈਆਂ ਹਨ। ਪੂਰਬੀ ਗੇਟ ’ਤੇ ਨੌਜਵਾਨ ਗੌਤਮ ਆਪਣੇ ਪਿਤਾ ਦਾ ਮਹਿਲ ਤਿਆਗਦਾ ਹੈ। ਪੱਛਮੀ ਗੇਟ ’ਤੇ ਬੁੱਧ ਦੇ ਸੱਤ ਅਵਤਾਰ ਦਿਖਾਏ ਗਏ ਹਨ। ਉੱਤਰੀ ਗੇਟ ’ਤੇ ਬੁੱਧ ਦੀਆਂ ਸਾਖੀਆਂ ਉੱਤੇ ਆਧਾਰਿਤ ਕ੍ਰਿਸ਼ਮੇ ਬਿਆਨ ਕੀਤੇ ਹੋਏ ਹਨ। ਦੱਖਣੀ ਗੇਟ ’ਤੇ ਬੁੱਧ ਦਾ ਜਨਮ ਦਿਖਾਇਆ ਗਿਆ ਹੈ। ਪੱਥਰ ਵਿੱਚ ਉੱਕਰੀਆਂ ਇਹ ਕਹਾਣੀਆਂ ਖੁਦਾਈ ਦਾ ਬੇਜੋੜ ਨਮੂਨਾ ਹਨ। ਸਤੂਪ ਦੇ ਵੱਡੇ ਵਿਹੜੇ ਵਿੱਚ ਹੋਰ ਮੰਦਿਰ ਤੇ ਮੱਠ ਵੀ ਹਨ, ਪਰ ਇਨ੍ਹਾਂ ਦੀ ਹਾਲਤ ਖ਼ਸਤਾ ਹੈ।

ਪਹੁੰਚ'

ਸੋਧੋ

ਔਰੰਗਾਬਾਦ ਤੋਂ ਭੂਪਾਲ ਜਾਣ ਲਈ ਸੜਕ ਤੇ ਰੇਲ ਮਾਰਗ ਰਾਹੀਂ ਤਕਰੀਬਨ 12 ਘੰਟੇ ਲੱਗਦੇ ਹਨ। ਸੜਕ ਮਾਰਗ ਰਾਹੀਂ 594 ਕਿਲੋਮੀਟਰ ਅਤੇ ਰੇਲ ਗੱਡੀ ਰਾਹੀਂ 696 ਕਿਲੋਮੀਟਰ ਪੈਂਡਾ ਤੈਅ ਕਰਨਾ ਪੈਂਦਾ ਹੈ।

ਇਤਿਹਾਸ

ਸੋਧੋ

ਇਹ ਅਸ਼ੋਕ ਮਹਾਨ ਨੇ ਬਣਵਾਇਆ ਸੀ। ਇਸ ਦੀ ਉਮਰ 2,300 ਸਾਲ ਬਣਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਚੌਦਵੀਂ ਸਦੀ ਤੋਂ ਲੈ ਕੇ 1818 ਤਕ ਇਹ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। 1818 ਵਿੱਚ ਜਨਰਲ ਟੇਲਰ ਨੇ ਇਹ ਲੁਕੀਆਂ ਥੇਹਾਂ ਲੱਭੀਆਂ। ਇਨ੍ਹਾਂ ਵਿੱਚੋਂ ਇੱਕ ਨੰਬਰ ਸਤੂਪ ਪੂਰੀ ਤਰ੍ਹਾਂ ਸੁਰੱਖਿਅਤ ਸੀ।ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਨੇ ਆਪਣੀਆਂ ਲਿਖਤਾਂ ਵਿੱਚ ਬੁੱਧ ਧਰਮ ਬਾਰੇ ਬੜੀ ਬਾਰੀਕੀ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਪਰ ਉਸ ਨੇ ਸਾਂਚੀ ਦੇ ਸਤੂਪ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ।

ਮੱਧ ਕਾਲ

ਸੋਧੋ
 
Visitors at sanchi stupa

ਸ਼ੂੰਗਾ ਕਾਲ

ਸੋਧੋ
 
The compound Buddhist symbols: Shrivatsa within a triratana, over a Chakra wheel, on the Torana gate at Sanchi.

ਸਤਵਾਹਨਾਂ ਕਾਲ

ਸੋਧੋ
 
Carved decoration of the Northern gateway to the Great Stupa of Sanchi. Torana Panels: Chhaddanta,Sujata's offering, Vessantara Jataka, East Columns: Shakra's visit, Royal procession, Bimbisara's visit, West Column: Foreigners, Monkeys, Kapilvastu

ਪੱਛਮੀ ਪੁਨਰਖੋਜ

ਸੋਧੋ
 
A Gate to the Stupa of Sanchi 1932

ਹੋਰ ਦੇਖੋ

ਸੋਧੋ
  • Bharhut
  • Relics of Sariputra and Mahamoggallana
  • Deekshabhoomi

ਹਵਾਲੇ

ਸੋਧੋ

ਸਾਹਿਤ

ਸੋਧੋ
  • Dehejia, Vidya. (1992). Collective and Popular Bases of Early Buddhist Patronage: Sacred Monuments, 100 BC-AD 250. In B. Stoler Miller (ed.) The Powers of Art. Oxford University Press: Oxford. ISBN 0-19-562842-X.
  • Dehejia, Vidya. (1997). Indian Art. Phaidon: London. ISBN 0-7148-3496-3.
  • Mitra, Debala. (1971). Buddhist Monuments. Sahitya Samsad: Calcutta. ISBN 0-89684-490-0

ਬਾਹਰੀ ਕੜੀਆਂ

ਸੋਧੋ