ਸਾਂਤਾ ਅਗਾਤਾ ਗਿਰਜਾਘਰ

ਸਾਂਤਾ ਅਗਾਤਾ ਗਿਰਜਾਘਰ ਸਪੇਨ [2] ਵਿੱਚ ਬਾਰਸੀਲੋਨਾ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 1886ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]

ਸਾਂਤਾ ਅਗਾਤਾ ਗਿਰਜਾਘਰ
ਮੂਲ ਨਾਮ
Spanish: Capilla de Santa Ágata
ਸਥਿਤੀਬਾਰਸੀਲੋਨਾ, ਸਪੇਨ
ਅਧਿਕਾਰਤ ਨਾਮCapilla de Santa Ágata
ਕਿਸਮਅਹਿਲ
ਮਾਪਦੰਡਸਮਾਰਕ
ਅਹੁਦਾ1866[1]
ਹਵਾਲਾ ਨੰ.RI-51-0000005
ਸਾਂਤਾ ਅਗਾਤਾ ਗਿਰਜਾਘਰ is located in ਸਪੇਨ
ਸਾਂਤਾ ਅਗਾਤਾ ਗਿਰਜਾਘਰ
Location of ਸਾਂਤਾ ਅਗਾਤਾ ਗਿਰਜਾਘਰ in ਸਪੇਨ

ਇਤਿਹਾਸ

ਸੋਧੋ

ਸਾਂਤਾ ਅਗਾਤਾ ਨੂੰ 1302 ਈ. ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ।[3] ਇਸ ਚੈਪਲ ਵਿੱਚ ਕਈ ਹੋਰ ਇਮਾਰਤਾਂ ਵੀ ਸ਼ਾਮਿਲ ਹਨ।

ਹਵਾਲੇ

ਸੋਧੋ
  1. 1.0 1.1 Database of protected buildings (movable and non-movable) of the Ministry of Culture of Spain (Spanish).
  2. "ਪੁਰਾਲੇਖ ਕੀਤੀ ਕਾਪੀ". Archived from the original on 2014-10-17. Retrieved 2014-10-21.
  3. http://www.myetymology.com/encyclopedia/Chapel_of_Santa_%C3%81gata.html

ਬਾਹਰੀ ਲਿੰਕ

ਸੋਧੋ

ਇਹ ਵੀ ਦੇਖੋ

ਸੋਧੋ