ਸਾਂਤਾ ਅਨਾ ਦੀ ਚੈਪਲ (ਸਪੇਨੀ ਭਾਸ਼ਾ:Ermita de Santa Ana) ਸਪੇਨ ਵਿੱਚ ਕਾਦਿਜ਼ ਦੇ ਸੂਬੇ ਦੇ ਸ਼ਹਿਰ ਚਿਕਲਾਨਾ ਦੇ ਲਾ ਫਰੋੰਤੇਰਾ ਵਿੱਚ ਸਥਿਤ ਹੈ। ਇਹ ਸ਼ਹਿਰ ਦੀ ਇਸੇ ਨਾਂ ਦੀ ਸਭ ਤੋਂ ਉੱਚੀ ਪਹਾੜੀ ਤੇ ਸਥਿਤ ਹੈ। ਇਸਨੂੰ ਕਾਦਿਜ਼ ਆਰਚੀਟੈਕਟ ਤੋਰਕੁਆਤੋ ਕੈਯੋਂ (Torcuato Cayón) ਨੇ ਤਿਆਰ ਕੀਤਾ। ਮਿਲਟਰੀ ਦੇ ਆਗਿਆ ਤੋਂ ਬਾਅਦ ਇਸਦੀ ਉਸਾਰੀ 1772 ਤੋਂ 1774ਈ. ਦੌਰਾਨ ਹੋਈ। ਇਸਦੇ ਉੱਪਰ ਇੱਕ ਗੁੰਬਦ ਬਣਿਆ ਹੋਇਆ ਹੈ ਜਿਸ ਵਿੱਚ ਰੋਸ਼ਨੀ ਆਉਣ ਲਈ ਚਾਰ ਖਾਨੇ ਛੱਡੇ ਗਏ ਹਨ। ਇਸਦਾ ਮੁਖ ਦਰਵਾਜਾ ਚਿਕਲਾਨਾ ਦੇ ਮੁੱਖ ਸ਼ਹਿਰ ਵੱਲ ਖੁਲਦਾ ਹੈ। ਇਸ ਵਿੱਚ ਬੀਜਾਤਾਇਨ, ਮੋਜ਼ਾਰਾਬਿਕ ਅਤੇ ਨਵਕਲਾਸਿਕੀ ਸ਼ੈਲੀ ਦਾ ਮਿਸ਼ਰਣ ਹੈ। ਹਰ ਮੰਗਲਵਾਰ ਅਤੇ 26 ਜੁਲਾਈ ਨੂੰ, ਇਸ ਦਿਨ ਚੈਪਲ ਵਿੱਚ ਤਿਉਹਾਰ ਮਨਾਇਆ ਜਾਂਦਾ ਹੈ, ਚੈਪਲ ਆਮ ਲੋਕਾਂ ਲਈ ਖੁਲੀ ਰਹਿੰਦੀ ਹੈ।

Ermita de Santa Ana

ਇਤਿਹਾਸ

ਸੋਧੋ

ਗੈਲਰੀ

ਸੋਧੋ

ਹਵਾਲੇ

ਸੋਧੋ

ਅੱਗੇ ਪੜੋ

ਸੋਧੋ
  • Dionisio Montero Valenzuela, Cerro y Ermita de Santa Ana. Revista El 7º de Chiclana, número 16, Juio-agosto de 2004. (in Spanish)
  • Monumentos de la provincia de Cádiz, pueblo a pueblo. Patrocinado por Diario de Cádiz, Diario de Jerez y Europa Sur. Año 1984. (in Spanish)

36°24′50″N 6°09′00″W / 36.414°N 6.150°W / 36.414; -6.150