ਸਾਂਤਾ ਮਾਰੀਆ ਦਾ ਗਿਰਜਾਘਰ (ਲਿਬੇਞਾ)
ਸਾਂਤਾ ਮਾਰੀਆ ਦਾ ਗਿਰਜਾਘਰ (ਸਪੇਨੀ ਭਾਸ਼ਾ: Iglesia de Santa María (Lebeña ਅੰਗਰੇਜ਼ੀ ਭਾਸ਼ਾ Church of Santa María (Lebeña)) ਸਪੇਨ ਦੇ ਸਿਲੋਰਾ ਦੇ ਲੇਬੇਨੇਆ ਸ਼ਹਿਰ ਵਿੱਚ ਸਥਿਤ ਹੈ। ਇਸਨੂੰ 1893ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਸਾਂਤਾ ਮਾਰੀਆ ਦਾ ਗਿਰਜਾਘਰ (ਲੇਬੇਨੇਆ) | |
---|---|
ਮੂਲ ਨਾਮ Spanish: Iglesia de Santa María (Lebeña) | |
ਸਥਿਤੀ | ਸਿਲੋਰਾ ਦੇ ਲੇਬੇਨੇਆ, ਸਪੇਨ |
Invalid designation | |
ਅਧਿਕਾਰਤ ਨਾਮ | Iglesia de Santa María (Lebeña) |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1893[1] |
ਹਵਾਲਾ ਨੰ. | RI-51-0000064 |
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ 1.0 1.1 Database of protected buildings (movable and non-movable) of the Ministry of Culture of Spain (Spanish).