ਸਾਂਤਾ ਮਾਰੀਆ ਦੇ ਲਾ ਅਸੂੰਸੀਓਨ ਗਿਰਜਾਘਰ, ਆਰਕੌਸ ਦੇ ਲਾ ਫ਼ਰੌਂਤੇਰਾ

ਸਾਂਤਾ ਮਾਰੀਆ ਦੇ ਲਾ ਅਸੁਨਸੀਅਨ ਗਿਰਜਾਘਰ (ਸਪੇਨੀ ਭਾਸ਼ਾ Basílica de Santa María de la Asunción) ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਅਰਕੋਸ ਦੇ ਲਾ ਫਰੋੰਤੇਰਾ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ 15ਵੀਂ -16ਵੀਂ ਸਦੀ ਵਿੱਚ ਬਣਾਇਆ ਗਿਆ। ਇਸਨੂੰ ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]

ਸਾਂਤਾ ਮਾਰੀਆ ਦੇ ਲਾ ਅਸੁਨਸੀਅਨ ਗਿਰਜਾਘਰ
ਮੂਲ ਨਾਮ
Spanish: Iglesia Parroquial de Santa María
ਸਥਿਤੀਆਰਕੌਸ ਦੇ ਲਾ ਫ਼ਰੌਂਤੇਰਾ, ਸਪੇਨ
ਅਧਿਕਾਰਤ ਨਾਮIglesia Parroquial de Santa María
ਕਿਸਮNon-movable
ਮਾਪਦੰਡਸਮਾਰਕ
ਅਹੁਦਾ1931
ਹਵਾਲਾ ਨੰ.RI-51-0000504

ਹਵਾਲੇ

ਸੋਧੋ