ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ
ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ (ਸਪੇਨੀ ਭਾਸ਼ਾ: Iglesia de Santa María la Blanca) ਮਾਦਰਿਦ ਮਹਾਂਨਗਰ, ਸਪੇਨ ਦੇ ਇਤਿਹਾਸਿਕ ਕੇਂਦਰ ਵਿੱਚ ਸਥਿਤ ਹੈ। ਇਹ ਗਿਰਜਾਘਰ ਮਸਜਿਦ ਦੀ ਥਾਂ ਤੇ ਬਣਾਇਆ ਗਿਆ ਹੈ। ਪਰ ਇੱਥੇ ਮੁਸਲਿਮ ਸੰਸਕ੍ਰਿਤੀ ਦੇ ਜਿਆਦਾ ਸਬੂਤ ਨਹੀਂ ਮਿਲੇ। ਇਸ ਗਿਰਜਾਘਰ ਦੀ ਮੌਜੂਦਾ ਇਮਾਰਤ ਸੋਲਵੀਂ ਸਦੀ ਤੋਂ ਪਹਿਲਾਂ ਹੋਣ ਦੇ ਕੋਈ ਸਬੂਤ ਨਹੀਂ ਮਿਲਦੇ।
ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ | |
---|---|
ਮੂਲ ਨਾਮ Spanish: Iglesia de Santa María la Blanca | |
ਸਥਿਤੀ | Alcorcón, Spain |
Invalid designation | |
ਅਧਿਕਾਰਤ ਨਾਮ | Iglesia de Santa María la Blanca |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1994[1] |
ਹਵਾਲਾ ਨੰ. | RI-51-0008298 |
ਇਹ ਗਿਰਜਾਘਰ ਸਪੇਨ ਦੀ ਵਿਰਾਸਤ ਦੇ ਰੂਪ ਵਿੱਚ ਸੁਰੱਖਿਅਤ ਹੈ। ਇਸਨੂੰ 1994 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਹਵਾਲੇ
ਸੋਧੋ- ↑ 1.0 1.1 Database of protected buildings (movable and non-movable) of the Ministry of Culture of Spain (Spanish).
ਬਾਹਰੀ ਲਿੰਕ
ਸੋਧੋ- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain