ਸਾਂਤਿਆਗੋ ਦਾ ਗਿਰਜਾਘਰ

43°22′10″N 8°23′38″W / 43.36944°N 8.39389°W / 43.36944; -8.39389

ਸਾਂਤਿਆਗੋ ਦਾ ਗਿਰਜਾਘਰ (ਅੰਗਰੇਜ਼ੀ ਭਾਸ਼ਾ:Iglesia de Santiago) ਸਪੇਨ ਵਿੱਚ ਗਾਲੀਸੀਆ ਦੇ ਸ਼ਹਿਰ ਆ ਕਰੂਨੀਆ ਵਿੱਚ ਸਥਿਤ ਹੈ। ਇਸਦੀ ਸਥਾਪਨਾ 12ਵੀਂ ਸਦੀ ਵਿੱਚ ਹੋਈ ਸੀ। ਇਸਨੂੰ 18 ਅਗਸਤ 1972 ਨੂੰ ਕੌਮੀ ਸਮਾਰਕ ਐਲਾਨਿਆ ਗਿਆ।[1]

ਇਤਿਹਾਸ ਸੋਧੋ

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ