ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ)

ਇਹ ਗਿਰਜਾਘਰ ਜਿਸਨੂੰ ਆਮ ਤੌਰ ਤੇ ਸਾਂਤੀਆਗੋ ਦਾ ਗਿਰਜਾਘਰ (ਸਪੇਨੀ ਵਿੱਚ: Iglesia de Santiago) ਕਿਹਾ ਜਾਂਦਾ ਹੈ, ਇੱਕ ਗਿਰਜਾਘਰ ਹੈ ਜੋ ਜੇਰੇਜ ਦੇ ਲਿਆ ਫਰਾਂਤੇਰਾ, ਸਪੇਨ ਵਿੱਚ ਸਥਿਤ ਹੈ। ਉਸਨੂੰ 1931 ਵਿੱਚ ਬਿਏਨ ਦੇ ਇੰਤੇਰੇਸ ਕਲਚਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।[1]

ਸਾਂਤੀਆਗੋ ਦਾ ਗਿਰਜਾਘਰ
ਮੂਲ ਨਾਮ
English: Iglesia de Santiago
ਸਥਿਤੀਜੇਰੇਜ ਦੇ ਲਿਆ ਫਰਾਂਤੇਰਾ, ਸਪੇਨ
Invalid designation
ਅਧਿਕਾਰਤ ਨਾਮIglesia de Santiago
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1931[1]
ਹਵਾਲਾ ਨੰ.RI-51-0000495
ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ) is located in ਸਪੇਨ
ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ)
Location of ਸਾਂਤੀਆਗੋ ਦਾ ਗਿਰਜਾਘਰ in ਸਪੇਨ

ਸੰਤਿਆਗੋ ਚੌਕ ਵਿੱਚ ਇਸ ਗਿਰਜਾਘਰ ਨੂੰ ਮਧ ਕਾਲ ਦੇ ਬੰਦ ਸ਼ਹਿਰ ਦੀ ਦੀਵਾਰ ਦੇ ਅੱਗੇ ਬਣਾਇਆ ਗਿਆ ਹੈ। ਇਸ ਸਥਾਨ ਉੱਤੇ ਸਪੇਨ ਦੇ ਫੇਰ ਕਬਜ਼ੇ ਦੇ ਸਮੇਂ ਇਸ ਤੋਂ ਪੂਰਵ ਵੀ ਇੱਕ ਗਿਰਜਾਘਰ ਸੀ।

ਗੈਲਰੀ

ਸੋਧੋ

ਹਵਾਲੇ

ਸੋਧੋ

ਕਿਤਾਬਸੂਚੀ

ਸੋਧੋ
  • Diccionario Enciclopédico Ilustrado de la provincia de Cádiz. Promovido por la Caja de Ahorros de Jerez. Año 1.985.
  • ਫਰਮਾ:Cadizpedia

ਬਾਹਰੀ ਸਰੋਤ

ਸੋਧੋ