ਸਾਂਤੀਆਗੋ ਦੇ ਕੋਮਪੋਸਤੇਲਾ ਦਾ ਗਿਰਜਾਘਰ

42°52′57″N 8°32′20″W / 42.88250°N 8.53889°W / 42.88250; -8.53889

ਸਾਂਤੀਆਗੋ ਦੇ ਕੋਮਪੋਸਤੇਲਾ ਦਾ ਗਿਰਜਾਘਰ (ਸਪੇਨੀ ਭਾਸ਼ਾ Convento de San Domingos de Bonaval) ਇੱਕ ਮਠ ਹੈ ਜਿਹੜਾ ਕਿ ਸਾਂਤੀਆਗੋ ਦੇ ਕੋਮਪੋਸਤੇਲਾ(Santiago de Compostela) ਗਾਲੀਸੀਆ, ਸਪੇਨ ਵਿੱਚ ਸਥਿਤ ਹੈ। ਇੱਕ ਪ੍ਰਦਰਸ਼ਨੀ ਥਾਂ ਮਿਊਜ਼ੋ ਦੇ ਪਾਬੋ ਗਾਲੀਗੋ (Museo do Pobo Galego) ਅਤੇ ਸ਼ਹਿਰ ਦਾ ਪਾਰਕ ਇਸਦੀਆਂ ਸੁਵਿਧਾਵਾਂ ਵਿੱਚ ਸਥਿਤ ਹਨ। ਇੱਕ ਹੋਰ ਸੈਲਾਨੀ ਕੇਂਦਰ ਗਾਲੀਗੋ ਦੇ ਆਰਤ ਕੋਨਤੇਮਪੋਰਨੀਆ (Centro Galego de Arte Contemporanea) ਵੀ ਸਥਿਤ ਹੈ।

ਸਥਿਤੀ

ਸੋਧੋ

ਇਹ ਸਾਂਤੀਆਗੋ ਦੇ ਕੋਮਪੋਸਤੇਲਾ ਸ਼ਹਿਰ ਵਿੱਚ ਇੱਕ ਪਹਾੜੀ ਤੇ ਸਥਿਤ ਹੈ ਜਿਸਦਾ ਨਾਂ ਮਾਸਟਿਕ ਹੈ। ਪੁਏਰਤਾ ਦੇਲ ਕਾਮਿਨੋ ਸ਼ਹਿਰ ਲਾਗੇ ਸਥਿਤ ਹੈ।

ਇਤਿਹਾਸ

ਸੋਧੋ

ਗਿਰਜਾਘਰ

ਸੋਧੋ

ਪੁਸਤਕ ਸੂਚੀ

ਸੋਧੋ

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ