ਸਾਂਤੀਆਗੋ ਵੱਡਾ ਗਿਰਜਾਘਰ

ਸਾਂਤਿਆਗੋ ਗਿਰਜਾਘਰ(ਸਪੇਨੀ ਭਾਸ਼ਾ : Catedral de Santiago; ਬਾਸਕ : Donejakue Katedrala) ਬਿਲਬਾਓ ਸ਼ਹਿਰ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਸਦਾ ਨਿਰਮਾਣ 1300ਈ. ਦੇ ਆਸ ਪਾਸ ਹੋਇਆ ਜਦੋਂ ਬਿਲਬਾਓ ਸਿਰਫ ਮਛਵਾਰਿਆ ਦੇ ਨਿਵਾਸ ਸਥਾਨ ਦਾ ਦਰਜਾ ਰੱਖਦਾ ਸੀ। 1950 ਤੋਂ ਬਾਅਦ ਇਹ ਹੋਰ ਵੀ ਮਹਤਵਪੂਰਣ ਮੰਨਿਆ ਜਾਂ ਲਗਿਆ।

ਬਿਲਬਾਓ ਵੱਡਾ ਗਿਰਜਾਘਰ
Catedral de Santiago
Catedral de Santiago
Main portal of the Cathedral, in Gothic revival style
ਦੇਸ਼ਸਪੇਨ
ਸੰਪਰਦਾਇਰੋਮਨ ਕੈਥੋਲਿਕ
Architecture
Styleਗੋਥਿਕ

ਗੈਲਰੀ ਸੋਧੋ

ਬਾਹਰੀ ਲਿੰਕ ਸੋਧੋ

43°15′25″N 2°55′26″W / 43.25694°N 2.92389°W / 43.25694; -2.92389

ਹਵਾਲੇ ਸੋਧੋ