ਸਾਇਰਾ ਬਾਨੋ
ਸਾਇਰਾ ਬਾਨੋ (ਜਨਮ: 23 ਅਗਸਤ 1944) ਇੱਕ ਭਾਰਤੀ ਅਦਾਕਾਰਾ ਹੈ ਅਤੇ ਅਦਾਕਾਰ ਦਲੀਪ ਕੁਮਾਰ ਦੀ ਪਤਨੀ ਹੈ। ਇਸਨੇ ਮੁੱਖ ਤੌਰ ਤੇ ਹਿੰਦੀ ਫਿਲਮਾਂ ਵਿੱਚ 1961 ਤੋਂ 1980 ਤੱਕ ਕੰਮ ਕੀਤਾ ਹੈ।
ਸਾਇਰਾ ਬਾਨੋ | |
---|---|
![]() ਸਾਇਰਾ ਬਾਨੋ (ਖੱਬੇ) ਆਪਣੇ ਪਤੀ ਦਿਲੀਪ ਕੁਮਾਰ ਨਾਲ | |
ਜਨਮ | ਸਾਇਰਾ ਬਾਨੋ 23 ਅਗਸਤ 1944 |
ਹੋਰ ਨਾਮ | ਸਾਇਰਾ ਬਾਨੋ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1961–1986 |
ਜੀਵਨ ਸਾਥੀ | ਦਿਲੀਪ ਕੁਮਾਰ (1966 - ਹੁਣ ਤੱਕ) |
ਉਸਦੀ ਮਾਤਾ ਇੱਕ ਫ਼ਿਲਮੀ ਐਕਟਰੈਸ ਅਤੇ ਪਿਤਾ ਇੱਕ ਫ਼ਿਲਮੀ ਨਿਰਮਾਤਾ ਸੀ। ਉਸਨੇ ਆਪਣੀ ਫ਼ਿਲਮੀ ਐਕਟਿੰਗ ਯਾਤਰਾ ੧੯੬੦ ਵਿੱਚ ਸ਼ੁਰੂ ਕੀਤੀ ਜਦੋਂ ਉਹ ਕੇਵਲ 16 ਸਾਲ ਦੀ ਸੀ। ਉਹ ਇੱਕ ਸਫਲ ਡਾਂਸਰ ਸੀ।