ਸਾਈਂਟਾਲੋਜੀ
ਸਾਈਂਟਾਲੋਜੀ ਅਮਰੀਕੀ ਲਿਖਾਰੀ ਰੌਨ ਹਬਰਡ ਵੱਲੋਂ 1954 ਵਿੱਚ ਸ਼ੁਰੂ ਕੀਤਾ ਗਿਆ ਇੱਕ ਮਤ ਹੈ। ਹਬਰਡ ਨੇ ਪਹਿਲਾਂ ਡਾਇਨੈਟਿਕਸ ਨਾਂਅ ਦੇ ਮਤ ਜਿਸਨੂੰ ਡਾਇਨੈਟਿਕਸ ਫ਼ਾਊਂਡੇਸ਼ਨ ਨਾਂਅ ਦੀ ਸੰਸਥਾ ਫ਼ੈਲਾਉਂਦੀ ਸੀ, ਦੀ ਨੀਂਹ ਰੱਖੀ। ਪਰ ਛੇਤੀ ਹੀ ਇਹ ਸੰਸਥਾ ਦਿਵਾਲੀਆ ਹੋ ਗਈ। ਇਸ ਤੋਂ ਬਾਅਦ ਹਬਰਡ ਨੇ ਇਸਦੀ ਵਿਚਾਰ-ਪ੍ਰਣਾਲੀ ਵਿੱਚ ਤਰਮੀਮ ਕਰਕੇ ਇਸਨੂੰ ਇੱਕ ਧਰਮ ਦੀ ਸ਼ਕਲ ਦਿੱਤੀ ਜਿਸਨੂੰ ਸਾਈਂਟਾਲੋਜੀ ਕਿਹਾ ਗਿਆ। [2]
ਨਿਰਮਾਣ | 1954[1] |
---|---|
ਮੁੱਖ ਦਫ਼ਤਰ | ਕੈਲੀਫ਼ੋਰਨੀਆ |
ਵੈੱਬਸਾਈਟ | www.scientology.org |
ਹਬਰਡ ਦੀਆਂ ਸੰਸਥਾਵਾਂ ਸ਼ੁਰੂ ਤੋਂ ਹੀ ਵਿਵਾਦਾਂ ਦਾ ਸ਼ਿਕਾਰ ਰਹੀਆਂ ਹਨ।[3] ਹਬਰਡ ਦੇ ਪੈਰੋਕਾਰਾਂ ਉੱਤੇ ਅਮਰੀਕੀ ਸਰਕਾਰ ਵਿੱਚ ਲੁਕਵੇਂ ਤੌਰ ਉੱਤੇ ਘੁਸਪੈਠ ਕਰਨ ਦਾ ਵੀ ਦੋਸ਼ ਹੈ।[4]
ਜਰਮਨੀ ਵਿੱਚ ਸਾਈਂਟਾਲੋਜੀ ਨੂੰ 'ਗ਼ੈਰ-ਸੰਵਿਧਾਨਕ ਮਤ' ਮੰਨਿਆ ਗਿਆ ਹੈ। [5][6] ਦੂਜੇ ਪਾਸੇ ਫ਼ਰਾਂਸ ਵਿੱਚ ਸਾਈਂਟਾਲੋਜੀ ਨੂੰ ਇੱਕ ਮਤ ਦਾ ਦਰਜਾ ਹਾਸਲ ਹੈ।[7][8][9][10][11][12][13]
ਪੈਰੋਕਾਰ
ਸੋਧੋਅਮਰੀਕਾ ਵਿੱਚ ਤਕਰੀਬਨ 55,000 ਲੋਕ ਸਾਈਂਟਾਲੋਜੀ ਨੂੰ ਮੰਨਣ ਦਾ ਦਾਅਵਾ ਕਰਦੇ ਹਨ। ਦੁਨੀਆ ਭਰ ਵਿੱਚ ਇਸਦੇ ਪੈਰੋਕਾਰਾਂ ਦੀ ਗਿਣਤੀ 100,000 ਤੋਂ ਲੈ ਕੇ 200,000 ਤੱਕ ਹੋ ਸਕਦੀ ਹੈ।[14] 2008 ਵਿੱਚ ਕੀਤੇ ਗਏ ਇੱਕ ਸਰਵੇ ਮੁਤਾਬਕ ਅਮਰੀਕਾ ਵਿੱਚ ਸਾਈਂਟਾਲੋਜੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਸਿਰਫ਼ 25,000 ਰਹਿ ਗਈ ਹੈ।[15] ਸੰਯੁਕਤ ਬਾਦਸ਼ਾਹਤ ਵਿੱਚ ਵੀ ਸਾਈਂਟਾਲੋਜੀ ਦਾ ਪਤਨ ਹੁੰਦਾ ਜਾ ਰਿਹਾ ਹੈ।.[16]
ਹਵਾਲੇ
ਸੋਧੋ- ↑ "ABC News: Scientology 101". USA: ABC. May 9, 1950. Archived from the original on November 5, 2013. Retrieved January 12, 2009.
- ↑ http://metro.co.uk/2016/03/13/l-ron-hubbards-birthday-who-was-he-and-what-is-scientology-5747353/
- ↑
{{cite book}}
: Empty citation (help) - ↑ Urban, Hugh B. (2008). "Secrecy and New Religious Movements: Concealment, Surveillance, and Privacy in a New Age of Information". Religion Compass. 2 (1). Wiley: 66–83. doi:10.1111/j.1749-8171.2007.00052.x. ISSN 1749-8171.
{{cite journal}}
: Invalid|ref=harv
(help); More than one of|DOI=
and|doi=
specified (help); More than one of|ISSN=
and|issn=
specified (help) - ↑ http://www.spiegel.de/international/germany/hubbard-s-church-unconstitutional-germany-prepares-to-ban-scientology-a-522052.html
- ↑ National Assembly of France report No. 2468
- ↑ A 1995 parliamentary report lists Scientology groups as cults, and in its 2006 report MIVILUDES similarly classified Scientology organizations as a dangerous cult
- ↑ Le point sur l'Eglise de Scientologie Archived 2017-02-06 at the Wayback Machine., Le Nouvel Observateur
- ↑ "Rapport d'enquête n°2468 de l'Assemblée nationale". Archived from the original on 2007-05-03. Retrieved 2017-01-01.
{{cite web}}
: Unknown parameter|dead-url=
ignored (|url-status=
suggested) (help) - ↑ Rapport MILS 1999
- ↑ "Une condamnation historique" contre l'Eglise de scientologie, le Monde
- ↑ "Miviludes 2006 report (PDF)" (PDF). Archived from the original (PDF) on 2007-08-09. Retrieved 2017-01-01.
{{cite web}}
: Unknown parameter|dead-url=
ignored (|url-status=
suggested) (help) - ↑ Shermer, Michael.
- ↑ Reitman, Janet. "Inside Scientology". Rolling Stone. Rolling Stone. Archived from the original on March 31, 2014. Retrieved August 22, 2011.
- ↑
{{cite news}}
: Empty citation (help) - ↑ "Scientology Gateshead building still empty after seven years". BBC News.