ਸਾਈਂ ਅਖ਼ਤਰ ਲਹੌਰੀ

ਪੰਜਾਬੀ ਕਵੀ

ਸਾਈਂ ਅਖ਼ਤਰ ਲਹੌਰੀ ਪਾਕਿਸਤਾਨ ਤੋਂ ਪੰਜਾਬੀ ਕਵੀ ਸੀ।[1] ਉਹ ਕਵੀ ਉਸਤਾਦ ਦਾਮਨ ਦਾ ਸ਼ਾਗਿਰਦ ਸੀ ਅਤੇ ਆਪਣੀ ਲੰਮੀ ਕਵਿਤਾ ਅੱਲ੍ਹਾ ਮੀਆਂ ਥੱਲੇ ਆ ਸਦਕਾ ਵਧੇਰੇ ਮਸ਼ਹੂਰ ਹੋਇਆ।

ਰਚਨਾਵਾਂ

ਸੋਧੋ
  • ਅੱਲ੍ਹਾ ਮੀਆਂ ਥੱਲੇ ਆ

ਹਵਾਲੇ

ਸੋਧੋ