ਸਾਊਥਹੈਂਪਟਨ

ਹੈਂਪਸ਼ਰ, ਇੰਗਲੈਂਡ ਵਿੱਚ ਸ਼ਹਿਰ

ਸਾਊਥਹੈਂਪਟਨ ਸੁਣੋi/sθˈhæmptən/ ਇੰਗਲੈਂਡ ਦੇ ਦੱਖਣੀ ਤਟ ਉੱਤੇ ਹੈਂਪਸ਼ਰ ਦੀ ਰਸਮੀ ਕਾਉਂਟੀ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ[2] ਜੋ ਲੰਡਨ ਤੋਂ ੭੫ ਮੀਲ ਦੱਖਣ-ਪੱਛਮ ਵੱਲ ਅਤੇ ਪੋਰਟਸਮਾਊਥ ਤੋਂ ੧੯ ਮੀਲ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਟੈਸਟ ਅਤੇ ਇਤਚਨ ਦਰਿਆਵਾਂ ਦੇ ਮੇਲ 'ਤੇ ਸਥਿਤ ਸਾਊਥਹੈਂਪਟਨ ਵਾਟਰ ਦੇ ਸਭ ਤੋਂ ਉੱਤਰੀ ਬਿੰਦੂ 'ਤੇ ਸਥਿਤ ਹੈ[3] ਅਤੇ ਹੈਂਬਲ ਦਰਿਆ ਸ਼ਹਿਰੀ ਖੇਤਰ ਦੇ ਦੱਖਣ ਵੱਲ ਇਸ ਵਿੱਚ ਆ ਮਿਲਦਾ ਹੈ।

ਸਾਊਥਹੈਂਪਟਨ
Southampton
—  ਇਕਾਤਮਕ ਖ਼ੁਦਮੁਖ਼ਤਿਆਰੀ ਅਤੇ ਸ਼ਹਿਰ  —
ਹੈਂਪਸ਼ਰ ਵਿੱਚ ਸਾਊਥਹੈਂਪਟਨ
ਖ਼ੁਦਮੁਖ਼ਤਿਆਰ ਮੁਲਕ ਸੰਯੁਕਤ ਬਾਦਸ਼ਾਹੀ
ਇਕਾਤਮਕ ਪ੍ਰਭੁਤਾ ੧੯੯੭
ਅਬਾਦੀ (੨੦੧੦)
 - ਸ਼ਹਿਰ 2,39,700 (੫੬ਵਾਂ ਦਰਜਾ)[1]
 - ਸ਼ਹਿਰੀ 3,04,400
 - ਮੁੱਖ-ਨਗਰ 10,00,000
ਸਮਾਂ ਜੋਨ ਗ੍ਰੀਨਵਿੱਚ ਔਸਤ ਵਕਤ (UTC+੦)
 - ਗਰਮ-ਰੁੱਤ (ਡੀ0ਐੱਸ0ਟੀ) ਬਰਤਾਨਵੀ ਗਰਮ-ਰੁੱਤੀ ਵਕਤ (UTC+੧)
ਵੈੱਬਸਾਈਟ www.southampton.gov.uk/

ਹਵਾਲੇਸੋਧੋ

  1. "City statistics and research". Southampton City Council. Retrieved 11 March 2012. 
  2. Solent Sites. "Southampton in Hampshire". Retrieved 19 October 2009. 
  3. Encyclopædia Britannica. "Southampton". Retrieved 19 October 2009.