ਸਾਊਥਹੈਂਪਟਨ
ਹੈਂਪਸ਼ਰ, ਇੰਗਲੈਂਡ ਵਿੱਚ ਸ਼ਹਿਰ
(ਸਾਊਥੈਂਪਟਨ ਤੋਂ ਮੋੜਿਆ ਗਿਆ)
ਸਾਊਥਹੈਂਪਟਨ /saʊθˈhæmptən/ ( ਸੁਣੋ) ਇੰਗਲੈਂਡ ਦੇ ਦੱਖਣੀ ਤਟ ਉੱਤੇ ਹੈਂਪਸ਼ਰ ਦੀ ਰਸਮੀ ਕਾਉਂਟੀ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ[3] ਜੋ ਲੰਡਨ ਤੋਂ ੭੫ ਮੀਲ ਦੱਖਣ-ਪੱਛਮ ਵੱਲ ਅਤੇ ਪੋਰਟਸਮਾਊਥ ਤੋਂ ੧੯ ਮੀਲ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਟੈਸਟ ਅਤੇ ਇਤਚਨ ਦਰਿਆਵਾਂ ਦੇ ਮੇਲ 'ਤੇ ਸਥਿਤ ਸਾਊਥਹੈਂਪਟਨ ਵਾਟਰ ਦੇ ਸਭ ਤੋਂ ਉੱਤਰੀ ਬਿੰਦੂ 'ਤੇ ਸਥਿਤ ਹੈ[4] ਅਤੇ ਹੈਂਬਲ ਦਰਿਆ ਸ਼ਹਿਰੀ ਖੇਤਰ ਦੇ ਦੱਖਣ ਵੱਲ ਇਸ ਵਿੱਚ ਆ ਮਿਲਦਾ ਹੈ।
ਸਾਊਥਹੈਂਪਟਨ | |
---|---|
ਸਮਾਂ ਖੇਤਰ | ਯੂਟੀਸੀ+੦ |
• ਗਰਮੀਆਂ (ਡੀਐਸਟੀ) | ਯੂਟੀਸੀ+੧ |
ਹਵਾਲੇ
ਸੋਧੋ- ↑ "City statistics and research". Southampton City Council. Archived from the original on 22 ਮਾਰਚ 2012. Retrieved 11 March 2012.
{{cite web}}
: Unknown parameter|dead-url=
ignored (|url-status=
suggested) (help) - ↑ Neighbourhood Statistics. "Lead View Table". Neighbourhood.statistics.gov.uk. Archived from the original on 12 ਜਨਵਰੀ 2009. Retrieved 6 May 2009.
{{cite web}}
: Unknown parameter|dead-url=
ignored (|url-status=
suggested) (help) - ↑ Solent Sites. "Southampton in Hampshire". Archived from the original on 21 ਨਵੰਬਰ 2010. Retrieved 19 October 2009.
{{cite web}}
: Unknown parameter|dead-url=
ignored (|url-status=
suggested) (help) - ↑ Encyclopædia Britannica. "Southampton". Retrieved 19 October 2009.