ਸਾਊਦੀ ਰਿਆਲ

ਸਾਊਦੀ ਅਰਬ ਦੀ ਮੁਦਰਾ

ਰਿਆਲ (Arabic: ريال Riyāl, ISO 4217 ਕੋਡ: SAR) ਸਾਊਦੀ ਅਰਬ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ر.س ਜਾਂ SR ਹੈ। ਇੱਕ ਰਿਆਲ ਵਿੱਚ ੧੦੦ ਹਲਲ (Arabic: هللة Halalah) ਹੁੰਦੇ ਹਨ। ਸਾਊਦੀ ਕਿਰਸ਼ ਪੰਜ ਹਲਲਾਂ ਬਰਾਬਰ ਹੁੰਦਾ ਹੈ।

ਸਾਊਦੀ ਰਿਆਲ
ريال سعودي (ਅਰਬੀ)
ਕੋਡ(numeric: )
Unit
ਨਿਸ਼ਾਨر.س (ਅਰਬੀ), SR (ਲਾਤੀਨੀ), ﷼ (ਯੂਨੀਕੋਡ)
Denominations
ਉਪਯੂਨਿਟ
 1/100ਹਲਲ
ਬੈਂਕਨੋਟ1, 5, 10, 20, 50, 100, 200, 500 ਰਿਆਲ
Coins5, 10, 25, 50, 100 ਹਲਲ
Demographics
ਵਰਤੋਂਕਾਰ ਸਾਊਦੀ ਅਰਬ
Issuance
ਮਾਲੀ ਪ੍ਰਭੁਤਾਸਾਊਦੀ ਅਰਬੀ ਮਾਲੀ ਏਜੰਸੀ
 ਵੈੱਬਸਾਈਟwww.sama.gov.sa
Valuation
Inflation੪.੧%
 ਸਰੋਤSaudi Arabian Monetary Agency, Jan 2010 est.
Pegged withਯੂ.ਐੱਸ. ਡਾਲਰ = 3.75 SR

ਹਵਾਲੇ

ਸੋਧੋ