ਸਾਖੀ/ਪਰਚੀ/ਕਥਾ/ਪਰੰਪਰਾ

ਸਾਖੀ/ਪਰਚੀ/ਕਥਾ/ਪਰੰਪਰਾ ਸਾਖੀ ਪਰੰਪਰਾ:- ਸਾਖੀ/ਪਰਚੀ/ਕਥਾ/ਪਰੰਪਰਾ ਵਾਸਤਵ ਵਿੱਚ ਜਨਮਸਾਖੀ ਪਰੰਪਰਾ ਦਾ ਹੀ ਅੱਗਲਾ ਹਿੱਸਾ ਹੈ. "ਸਾਖੀ" ਸ਼ਬਦ 'ਸੰਸਕਿਤ'ਭਾਸ਼ਾ ਦੇ ਸ਼ਬਦ 'ਸ਼ਾਖ੍ਸੀ'ਤੋਂ ਅਇਆ ਹੈ.ਜਿਸ ਦਾ ਅਰਥ ਹੈ, ਕਿਸੇ ਘਟਨਾ ਨੂੰ ਦੇਖਣ ਵਾਲਾ ਗਵਾਹ ਹੈ .ਸਾਖੀ/ਪਰਚੀ/ਕਥਾ/ਪਰੰਪਰਾ ਦੀਆਂ ਉਦਾਹਰਣ ਆਮ ਮਿਲਦੀਆਂ ਹਨ.ਇਸ ਸ਼ਬਦ ਦੀ ਵਰਤੋਂ ਕਈ ਅਰਥਾ ਵਿੱਚ ਕੀਤੀ ਜਾਂਦੀ ਹੈ.ਸਿੱਖਿਆ ਉਪਦੇਸ਼ ਅਤੇ ਗੁਰੂ ਦੇ ਬਚਨਾਂ ਦੇ ਰੂਪ ਵਿੱਚ ਸਾਡੇ ਕੋਲ ਮੋਜੂਦ ਹੈ .ਕੁਛ ਉਦਾਹਰਣ ਇਸ ਪ੍ਰਕਾਰ ਹਨ।

ਹਵਾਲਾ

ਸੋਧੋ

੧* "ਸਚੀ ਸਾਖੀ ਉਪਦੇਸ਼ ਸਚੁ ਸਚੇ ਸਚੀ ਸੋਇ" [1]. ੨* 'ਦੂਜਾ ਅਰਥ ਹੈ 'ਗਵਾਹ' "ਪਾਪੁ ਪੁੰਨੁ ਦੁਇ ਸਾਖੀ ਪਾਸਿ." [2]. ਪਰਚੀ ਪਰੰਪਰਾ:-

ਮੱਧਕਾਲੀਨ ਪੰਜਾਬੀ ਵਾਰਤਕ ਕ'ਸਾਖੀ'ਨਾਲ ਮਿਲਦੀ ਜੁਲਦੀ ਵਿਧਾਂ ਹੈ 'ਪਰਚੀ. 'ਪਰਚੀ'ਸ਼ਬਦ 'ਪਰਚਿਯ'ਤੋਂ ਬਣਿਆ ਹੈ. ਜਿਸ ਦਾ ਓਦੇਸ਼ ਹੈ ਨਾਇਕ ਬਾਰੇ ਜਾਣਕਾਰੀ ਦੇਣੀ ਹੈ.ਪਰਚੀ ਵੀ 'ਸਾਖੀ' ਦੀ ਤਰ੍ਹਾਂ ਵਿਸ਼ੇ ਪੱਖ ਤੋਂ,ਬਣਤਰ ਪੱਖ ਤੋਂ ਪੂਰਨ ਹੈ.'ਪਰਚੀ'ਤੇ 'ਸਾਖੀ'ਦਾ ਉਪਦੇਸ਼ ਗੁਰਮਤਿ ਦਾ ਪ੍ਰਚਾਰ ਕਰਨਾ ਹੈ। 

ਹਵਾਲਾ

ਸੋਧੋ

"ਪਰਚੀ ਭਾਈ ਘਣਯਾ" ਕਥਾ ਪਰੰਪਰਾ:-

ਕਥਾ ਪਰੰਪਰਾ ਤੋਂ ਭਾਵ ਹੈ 'ਗਿਆਨ ਦਾ ਕਥਨ ਕਰਨਾ,ਗੁਰਮਤਿ ਦੇ ਪ੍ਰਚਾਰ ਵਿੱਚ ਕਥਾ ਪਰੰਪਰਾ ਹਮੇਸ਼ਾ 'ਗੁਰਸ਼ਬਦ' ਜਿਨੀ ਪ੍ਰਮਾਣਿਤ ਬਾਣੀ ਹੈ।

ਹਵਾਲਾ

ਸੋਧੋ

੧* "ਸੁਖਮਨੀ ਸਹੰਸਰਨਾਮੇ" ੨* "ਸਿੱਖਾਂ ਦੀ ਭਗਤਮਾਲਾ" [3] .

  1. ਸਿਰੀ ਰਾਗੁ ਮਹਲਾ ੩,੨੫,ਵੀਂ ਅਸਟਪਦੀ,੪ ਬੰਦ,੨ ਤੁਕ;ਆਦਿ ਗ੍ਰੰਥ,ਪੇਜ.ਨੰ.੬੯
  2. ਆਸਾ ਮਹਲਾ,੧,੯ ਵਾਂ ਸ਼ਬਦ,੨ ਬੰਦ,੩ ਤੁਕ;ਆਦਿ ਗ੍ਰੰਥ,ਪੰਨਾ,੩੫੧
  3. "ਸ਼ੀ ਸਤਿਗੁਰੂ ਜੀ ਦੇ ਮੂਹੈਂ ਦੀਆ ਸਾਖੀਆਂ", ਡਾਕਟਰ.ਨਰਿੰਦਰ ਸਿੰਘ ਕੌਰ ਭਾਟੀਆਂ(ਸੰਪਾਦਕ)ਪੰਨਾ