ਅਪਰਾਧਿਕ ਕਾਨੂੰਨ ਵਿੱਚ ਅਪਰਾਧਿਕ ਸਾਜਿਸ਼ ਦਾ ਅਰਥ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਵਿਅਕਤੀ ਭਵਿੱਖ ਵਿੱਚ ਕੋਈ ਜੁਰਮ ਕਰਨ ਦਾ ਇਕਰਾਰ ਕਰਦੇ ਹਨ। ਕੁਝ ਦੇਸ਼ਾਂ ਵਿੱਚ ਅਪਰਾਧਿਕ ਕਾਨੂੰਨ ਅਨੁਸਾਰ ਸਾਜਿਸ਼ ਨੂੰ ਅਪਰਾਧ ਸਾਬਿਤ ਕਰਨ ਲਈ ਉਸ ਦਿਸ਼ਾ ਵਿੱਚ ਜਿਸ ਲਈ ਸਾਜਿਸ਼ ਬਣਾਈ ਗਈ ਹੈ ਕੋਈ ਕੰਮ ਜਾਂ ਕਾਰਵਾਈ ਕੀਤੀ ਜਾਣੀ ਜਰੂਰੀ ਹੈ ਤਾਂ ਕਿ ਉਸ ਸਾਜਿਸ਼ ਨੂੰ ਅਪਰਾਧ ਸਾਬਿਤ ਕੀਤਾ ਜਾ ਸਕੇ।

ਭਾਰਤ ਵਿੱਚ ਅਪਰਾਧਿਕ ਸਾਜਿਸ਼ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 120 ਅਨੁਸਾਰ ਗੈਰ ਕਾਨੂੰਨੀ ਕਿਹਾ ਗਿਆ ਹੈ।[1]

ਹਵਾਲੇ ਸੋਧੋ

  1. ਰਜਿੰਦਰ ਸਿੰਘ ਭਸੀਨ (2013). ਕਾਨੂੰਨੀ ਵਿਸ਼ਾ-ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 238. ISBN 978-81-302-0151-1.