ਸਾਧੂਗੜ੍ਹ ਰੇਲਵੇ ਸਟੇਸ਼ਨ

'ਸਾਧੂਗੜ੍ਹ ਰੇਲਵੇ ਸਟੇਸ਼ਨ' ਅੰਬਾਲਾ ਰੇਲਵੇ ਡਿਵੀਜ਼ਨ ਦੇ ਉੱਤਰੀ ਰੇਲਵੇ ਜ਼ੋਨ ਦੇ ਅਧੀਨ ਅੰਬਾਲਾ-ਅਟਾਰੀ ਲਾਈਨ ਉੱਤੇ ਇੱਕ ਰੇਲਵੇ ਸਟੇਸ਼ਨ ਹੈ। ਜਿਸਦਾ ਕੋਡ:(ਐੱਸ.ਡੀ.ਵਾਈ.) ਹੈ। ਇਹ ਭਾਰਤੀ ਰਾਜ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਮਠੀ, ਫਟਕ ਮਾਜਰੀ, ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਹੈ।

ਇਤਿਹਾਸ

ਸੋਧੋ

ਅੰਮ੍ਰਿਤਸਰ-ਅਟਾਰੀ ਲਾਈਨ 1862 ਵਿੱਚ ਪੂਰੀ ਹੋਈ ਸੀ। ਲਾਈਨ ਦਾ ਬਿਜਲੀਕਰਨ ਵੱਖ-ਵੱਖ ਸਮੇਂ ਵਿੱਚ ਪੂਰਾ ਹੋਇਆ ਸੀ। ਸ਼ਾਹਬਾਦ ਮਾਰਕੰਡਾ-ਮੰਡੀ ਗੋਬਿੰਦਗੜ੍ਹ ਸੈਕਟਰ ਦਾ 1995-96 ਵਿੱਚ, ਮੰਡੀ ਗੋਬਿੰਦਗੜ੍ਹ- ਲੁਧਿਆਣਾ ਸੈਕਟਰ ਦਾ 1996-97 ਵਿੱਚ, ਫਿਲੌਰ -ਫਗਵਾੜਾ ਸੈਕਟਰ ਦਾ 2002-03 ਵਿੱਚ ਅਤੇ ਫਗਵਾੜਾ-ਜਲੰਧਰ ਸਿਟੀ- ਅੰਮ੍ਰਿਤਸਰ ਦਾ 2003-04 ਵਿੱਚ ਬਿਜਲੀਕਰਨ ਕੀਤਾ ਗਿਆ ਸੀ।

ਹਵਾਲੇ

ਸੋਧੋ
  1. https://indiarailinfo.com/station/timeline/edits-sadhoogarh-sdy/4072