ਸਾਨ ਆਂਦਰੇਸ ਗਿਰਜਾਘਰ (ਬੇਦਰੀਞਾਨਾ)
ਸਾਨ ਆਂਦਰੇਸ ਗਿਰਜਾਘਰ (ਬੇਦਰੀਨੀਆਨਾ) ਅਸਤੂਰੀਆਸ, ਸਪੇਨ ਵਿੱਚ ਮੌਜੂਦ ਇੱਕ ਗਿਰਜਾਘਰ ਹੈ। ਇਸਦੀ ਉਸਾਰੀ ਨੌਵੀ ਸਦੀ ਵਿੱਚ ਹੋਈ ਸੀ ਅਤੇ ਇਸਨੂੰ 1931 ਵਿੱਚ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ।[1][2]
ਸਾਨ ਆਂਦਰੇਸ ਗਿਰਜਾਘਰ (ਬੇਦਰੀਨੀਆਨਾ) | |
---|---|
Iglesia de San Andrés (Bedriñana) | |
ਸਥਿਤੀ | ਅਸਤੂਰੀਆ, ਸਪੇਨ |
ਦੇਸ਼ | ਸਪੇਨ |
Architecture | |
Status | Monument |
ਆਰਕੀਟੈਕਚਰ
ਸੋਧੋਇਸ ਗਿਰਜਾਘਰ ਦਾ ਜ਼ਿਆਦਾਤਰ ਵਿਸਤਾਰ 12ਵੀਂ 13ਵੀਂ ਸਦੀ ਵਿੱਚ ਅਤੇ ਫੇਰ 16ਵੀਂ ਸਦੀ ਵਿੱਚ ਹੋਇਆ। 1916ਵਿੱਚ ਇਸਦਾ ਹੋਰ ਵਿਸਤਾਰ ਕਰਕੇ ਇਸਨੂੰ ਇੱਕ ਸਕੂਲ ਦੇ ਰੂਪ ਵਿੱਚ ਵਰਤਿਆ ਗਿਆ।[2]
ਹਵਾਲੇ
ਸੋਧੋ- ↑ "Iglesia San Andres de Bedriñana - Ayuntamiento de Villaviciosa" (in Spanish). Archived from the original on 2014-10-27. Retrieved 2013-09-21.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 2.0 2.1 Ruiz Fernández, María Nieves (2007). "La restauración de la iglesia de San Andrés de Bedriñana". LINO REVISTA DE ARTE (in Spanish). 13. Universidad de Oviedo: 153–159. ISSN 0211-2574. Archived from the original on 21 ਸਤੰਬਰ 2013. Retrieved 19 September 2013.
{{cite journal}}
: CS1 maint: unrecognized language (link)
ਅੱਗੇ ਪੜੋ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Iglesia de San Andrés, Bedriñana ਨਾਲ ਸਬੰਧਤ ਮੀਡੀਆ ਹੈ।
- Vicente A. Álvarez Areces (2007). Intervenciones en el patrimonio cultural asturiano (in Spanish). Consejería de Cultura y Turismo. p. 597. ISBN 9788484592228.
{{cite book}}
: CS1 maint: unrecognized language (link), discusses the 2004-2006 restoration effort