ਸਾਨ ਕ੍ਰਿਸਤੋਬਾਲ ਦੇ ਲਾ ਲਾਗੁਨਾ

ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ (ਇਸਨੂੰ ਲਾ ਲਾਗੁਨਾ ਵੀ ਕਿਹਾ ਜਾਂਦਾ ਹੈ) ਤੇਨੇਰੀਫ ਟਾਪੂ ਦੇ ਉੱਤਰੀ ਭਾਗ ਵਿੱਚ ਸਾਂਤਾ ਕਰੂਜ ਦੇ ਤੇਨੇਰੀਫ ਪ੍ਰਾਂਤ ਵਿੱਚ ਇੱਕ ਸ਼ਹਿਰ ਹੈ। ਇਹ ਕੇਨਰੀ ਦੀਪ ਸਮੂਹ ਸਪੇਨ ਵਿੱਚ ਸਥਿਤ ਹੈ। ਇਹ ਇਸ ਦੀਪ ਸਮੂਹ ਦਾ ਜਨਸੰਖਿਆ ਪੱਖੋਂ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[2][3][4]

ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ
ਨਗਰਪਾਲਿਕਾ ਅਤੇ ਸ਼ਹਿਰ
Clockwise from top: University of La Laguna, Shrine of Cristo de La Laguna, Forests, Cathedral of La Laguna, Panoramic city, Iglesia de la Concepción, Consejo Consultivo de Canarias, Plaza del Adelantado and city council.
Clockwise from top: University of La Laguna, Shrine of Cristo de La Laguna, Forests, Cathedral of La Laguna, Panoramic city, Iglesia de la Concepción, Consejo Consultivo de Canarias, Plaza del Adelantado and city council.
Flag of ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾCoat of arms of ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ
ਉਪਨਾਮ: 
"La Ciudad de los Adelantados", "La Ciudad de Aguere".
ਦੇਸ਼ਸਪੇਨ
Autonomous communityਕੇਨਰੀ ਦੀਪਸਮੂਹ
ਪ੍ਰਾਂਤSanta Cruz de Tenerife
ਸਰਕਾਰ
 • ਮੇਅਰFernando Clavijo (Coalición Canaria)
ਖੇਤਰ
 • ਕੁੱਲ102.6 km2 (39.6 sq mi)
ਉੱਚਾਈ
543 m (1,781 ft)
ਆਬਾਦੀ
 (2009)[1]
 • ਕੁੱਲ1,50,661
 • ਘਣਤਾ1,500/km2 (3,800/sq mi)
ਸਮਾਂ ਖੇਤਰWET
 • ਗਰਮੀਆਂ (ਡੀਐਸਟੀ)ਯੂਟੀਸੀ+1 (WEST)
Postal code
38200
Official language(s)ਸਪੇਨੀ ਭਾਸ਼ਾ
ਵੈੱਬਸਾਈਟਅਧਿਕਾਰਿਤ ਵੈੱਬਸਾਈਟ
San Cristóbal de La Laguna
UNESCO World Heritage Site
La Laguna
Criteriaਸਭਿਆਚਾਰਕ: ii, iv
Reference929
Inscription1999 (23ਵਾਂ Session)

ਇੱਥੇ ਲਾ ਲਗੁਨਾ ਯੂਨੀਵਰਸਿਟੀ ਵੀ ਹੈ ਜਿਹੜੀ ਕਿ 30,000 ਵਿਦਿਆਰਥੀਆਂ ਲਈ ਸਿੱਖਿਆ ਦਾ ਸਰੋਤ ਹੈ। ਲਾ ਲਗੁਨਾ ਨੂੰ ਕੇਨਰੀ ਦੀਪ ਸਮੂਹ ਦੀ ਸਭਿਆਚਾਰਕ ਰਾਜਧਾਨੀ ਕਿਹਾ ਜਾਂਦਾ ਹੈ। ਇੱਕ ਸਰਵੇਖਣ ਅਨੁਸਾਰ 2010 ਵਿੱਚ ਇਸ ਸ਼ਹਿਰ ਨੂੰ ਵਧੀਆ ਸ਼ੁਹਰਤ ਜਾਂ ਵੱਕਾਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪੂਰੇ ਸਪੇਨ ਵਿੱਚ ਗਿਜੋਨ ਅਤੇ ਮਾਰਬੇਲਾ ਤੋਂ ਬਾਅਦ ਤੀਜਾ ਵਧੀਆ ਸ਼ਹਿਰ ਮੰਨਿਆ ਗਿਆ।

ਇਸਨੂੰ 1999 ਵਿੱਚ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।

ਸ਼ਬਦ ਨਿਰੁਕਤੀ

ਸੋਧੋ

ਪਹਿਲਾਂ ਇਸ ਸ਼ਹਿਰ ਨੂੰ ਅਗੁਆਰ ਕਿਹਾ ਜਾਂਦਾ ਸੀ। ਇਸਦਾ ਇਹ ਨਾਂ ਇਥੋਂ ਦੇ ਮੂਲ ਵਾਸੀਆਂ, ਜੋ ਕਿ ਗੁੰਚੇਸ ਸਨ, ਨੇ ਰੱਖਿਆ। ਇਹ ਨਾਂ ਹੁਣ ਵੀ ਸਾਹਿਤ ਵਿੱਚ ਵਰਤਿਆ ਜਾਂਦਾ ਹੈ। ਬਾਅਦ ਵਿੱਚ ਇਸਦਾ ਨਾ ਵਿਲਾ ਦੇ ਸਾਨ ਕਰਿਸਤੋਬਲ ਦੇ ਲਾ ਲਾਗੁਨਾ ਪੈ ਗਿਆ। ਥੋੜੇ ਸਮੇਂ ਬਾਅਦ ਇਸਨੂੰ ਸਾਨ ਕਰਿਸਤੋਬਲ ਲਾ ਲਾਗੁਨਾ ਕਿਹਾ ਜਾਂ ਲੱਗਿਆ। ਅੱਜ ਕੱਲ ਇਸਨੂੰ ਲਾ ਲਗੁਨਾ ਕਿਹਾ ਜਾਂਦਾ ਹੈ।

ਇਤਿਹਾਸ

ਸੋਧੋ
 
San Cristóbal de La Laguna in 1880

ਇੱਥੇ 1494 ਈਪੂ. ਵਿੱਚ ਅਗੁਆਰ ਦੀ ਲੜਾਈ ਹੋਈ ਸੀ। ਇਸ ਸ਼ਹਿਰ ਦੀ ਨੀਹ 1496 ਅਤੇ 1497 ਦੌਰਾਨ ਅਲਫੋਨਸੋ ਦੇ ਲੁਗੋ ਦੁਆਰਾ ਰੱਖੀ ਗਈ। ਇਸ ਲੜਾਈ ਤੋਂ ਬਾਅਦ ਇਸਨੂੰ ਇਸ ਦੀਪਸਮੂਹ ਦੀ ਰਾਜਧਾਨੀ ਬਣਾਇਆ ਗਿਆ। 1701 ਈਪੂ. ਵਿੱਚ ਲਾ ਲਗੁਨਾ ਯੂਨੀਵਰਸਿਟੀ ਦੀ ਨੀਹ ਰੱਖੀ ਗਈ। ਆਰਥਿਕਤਾ ਅਤੇ ਜਨਸੰਖਿਆ ਦੀ ਕਮੀ ਕਾਰਣ 1723 ਈਪੂ. ਵਿੱਚ ਸਾਂਤਾ ਕਰੂਜ਼ ਦੇ ਤੇਨੇਫਰ ਨੂੰ ਇਸਦੀ ਰਾਜਧਾਨੀ ਬਣਾਇਆ ਗਿਆ। ਸਾਂਤਾ ਕਰੂਜ਼ ਉਦੋਂ ਤੋਂ ਹੀ ਇਸਦੀ ਰਾਜਧਾਨੀ ਹੈ। 2 ਦਸੰਬਰ 1999 ਵਿੱਚ ਇਸਨੂੰ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕਰ ਦਿੱਤਾ ਗਿਆ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 16.0
(60.8)
16.7
(62.1)
18.2
(64.8)
18.5
(65.3)
20.1
(68.2)
22.2
(72)
24.7
(76.5)
25.7
(78.3)
24.9
(76.8)
22.5
(72.5)
19.7
(67.5)
17.1
(62.8)
20.5
(68.9)
ਰੋਜ਼ਾਨਾ ਔਸਤ °C (°F) 13.1
(55.6)
13.4
(56.1)
14.5
(58.1)
14.7
(58.5)
16.1
(61)
18.1
(64.6)
20.2
(68.4)
21.2
(70.2)
20.7
(69.3)
18.9
(66)
16.5
(61.7)
14.3
(57.7)
16.8
(62.2)
ਔਸਤਨ ਹੇਠਲਾ ਤਾਪਮਾਨ °C (°F) 10.2
(50.4)
10.0
(50)
10.7
(51.3)
10.9
(51.6)
12.0
(53.6)
14.0
(57.2)
15.7
(60.3)
16.6
(61.9)
16.5
(61.7)
15.2
(59.4)
13.3
(55.9)
11.5
(52.7)
13.0
(55.4)
Rainfall mm (inches) 80
(3.15)
70
(2.76)
61
(2.4)
39
(1.54)
19
(0.75)
11
(0.43)
6
(0.24)
5
(0.2)
16
(0.63)
47
(1.85)
81
(3.19)
82
(3.23)
517
(20.37)
ਔਸਤਨ ਬਰਸਾਤੀ ਦਿਨ (≥ 1.0 mm) 11 10 10 10 7 4 3 3 5 10 10 12 95
% ਨਮੀ 76 75 71 74 72 73 69 69 71 74 75 79 73
ਔਸਤ ਮਹੀਨਾਵਾਰ ਧੁੱਪ ਦੇ ਘੰਟੇ 150 168 188 203 234 237 262 269 213 194 155 137 2,410
Source: Agencia Estatal de Meteorología[5]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. INE
  2. http://www.tenerife2.com/ciudades/lalaguna.html
  3. http://google.com/search?q=cache:tCsGMRr9ya4J:www.tenerife.es/planes/PTEOSistemaViarioAMetro/adjuntos/II0206a.pdf+tenerife+unico+casco+urbano+unidas+santa+cruz+la+laguna&cd=6&hl=es&ct=clnk&gl=es
  4. "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2014-10-14.
  5. "Guía resumida del clima en España (1981-2010)".