ਸਾਨ ਪੇਦਰੋ ਦੇ ਖ਼ਾਕਾ ਵੱਡਾ ਗਿਰਜਾਘਰ
ਜਾਕਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de San Pedro Apóstol) ਸਪੇਨ ਦੇ ਹੁਏਸਕਾ ਸੂਬੇ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਅਰਗੋਨ ਵਿੱਚ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਪਹਿਲਾ ਗਿਰਜਾਘਰ ਹੈ। ਇਹ ਇਬੇਰੀਆਈ ਟਾਪੂਨੁਮਾ ਦੀ ਸਭ ਤੋਂ ਪੁਰਾਣਾ ਗਿਰਜਾਘਰ ਹੈ। ਇਸ ਦੀ ਵਰਤਮਾਨ ਸਥਿਤੀ ਇਸ ਤੋਂ ਬਾਅਦ ਵਿੱਚ ਹੋਲੀ ਹੋਲੀ ਇਸ ਵਿੱਚ ਸੁਧਾਰ ਕਰਨ ਤੋਂ ਬਾਅਦ ਬਣੀ। ਇਹ ਗਿਰਜਾਘਰ ਰਾਜਾ ਸਾਂਕੋ ਰਮੀਰੇਜ਼ ਦੀ ਇੱਛਾ ਨਾਲ ਬਣਾਇਆ ਗਿਆ।
ਜਾਕਾ ਵੱਡਾ ਗਿਰਜਾਘਰ Catedral de San Pedro Apóstol | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
Ecclesiastical or organizational status | Cathedral |
Leadership | Vacant[1] |
ਟਿਕਾਣਾ | |
ਟਿਕਾਣਾ | ਜਾਕਾ , ਸਪੇਨ |
ਗੁਣਕ | 42°34′13.8″N 0°32′56.8″W / 42.570500°N 0.549111°W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਰੋਮਾਨਿਸਕਿਊ |
ਨੀਂਹ ਰੱਖੀ | 11ਵੀਂ ਸਦੀ |
ਮੁਕੰਮਲ | 12ਵੀਂ ਸਦੀ |
ਇਤਿਹਾਸ
ਸੋਧੋਜਦੋਂ ਜਾਕਾ ਅਰਗੋਨ ਦੀ ਰਾਜਧਾਨੀ (1036) ਬਣਿਆ ਤਾ ਸ਼ਹਿਰ ਨੇ ਏਪਿਸਕੋਪਲ (ਬਿਸ਼ਪ ਦਾ ਖੇਤਰ) ਦਾ ਦਰਜਾ ਪ੍ਰਾਪਤ ਕਰ ਲਿਆ। ਇਸ ਨਾਲ ਗਿਰਜਾਘਰ ਦੇ ਉਸਾਰੀ ਜਰੂਰੀ ਹੋ ਗਈ। ਇਸ ਦੀ ਉਸਾਰੀ ਦੇ ਮਿਤੀ ਬਾਰੇ ਕੋਈ ਪੱਕਾ ਸਬੂਤ ਨਹੀਂ ਮਿਲਦਾ। ਗਿਰਜਾਘਰ ਦਾ ਮੁੱਖ ਕੰਮ 1130 ਵਿੱਚ ਖਤਮ ਹੋਇਆ। 1395 ਈ. ਵਿੱਚ ਇੱਥੇ ਅੱਗ ਲਗਣ ਕਾਰਨ ਇਸ ਦੀ ਛੱਤ ਬੁਰੀ ਤਰਾਂ ਸੜ ਗਈ। ਜਿਸ ਨੂੰ ਛੇਤੀ ਹੀ ਠੀਕ ਕਰਵਾਇਆ ਗਿਆ। ਬਾਦ ਵਿੱਚ ਦੁਬਾਰਾ 16ਵੀਂ ਸਦੀ ਵਿੱਚ ਇਸ ਦੀ ਮੁਰਮੰਤ ਕੀਤੀ ਗਈ। 18ਵੀਂ ਸਦੀ ਵਿੱਚ ਵੀ ਇਸ ਦਾ ਵਾਧਰਾ ਢਾਹ ਕਿ ਦੁਬਾਰਾ ਬਣਾਇਆ ਗਿਆ ਅਤੇ ਇਸਨੂੰ ਕੇਂਦਰ ਵਿਚੋਂ ਵੀ ਠੀਕ ਕੀਤਾ ਗਿਆ।
ਵਰਣਨ
ਸੋਧੋਬਾਹਰੀ ਲਿੰਕ
ਸੋਧੋ- Page at jaca.com (ਸਪੇਨੀ)
- Adolph-Goldschmidt-Zentrum zur Erforschung der romanischen Skulptur. "San Pedro de Jaca" (in German). Archived from the original on 24 ਸਤੰਬਰ 2015. Retrieved 28 November 2010.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - Adolph-Goldschmidt-Zentrum zur Erforschung der romanischen Skulptur. "Bibliographical references about San Pedro de Jaca" (in German). Archived from the original on 24 ਸਤੰਬਰ 2015. Retrieved 28 November 2010.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - The Art of medieval Spain, A.D. 500-1200, an exhibition catalog from The Metropolitan Museum of Art Libraries (fully available online as PDF), which contains material on Jaca Cathedral (no. 88)
ਨੋਟਸ
ਸੋਧੋ- Bartal, Ruth (1987). "The Survival of Early Christian Symbols in 12th Century Spain". Principe de Viana (48): 299–315.
- Moralejo Alvarez, Serafín (1979). "La sculpture romane de la cathédrale de Jaca. État des questions". Les Cahiers de Saint-Michel de Cuxa (10): 79–106.
ਹਵਾਲੇ
ਸੋਧੋ- ↑ Archbis. Jesús Sanz Montes is the Apolostic Administrator since January 2010.[1]
- ↑ Ministerio de Cultura de España, Iglesia-catedral de San Pedro, (R.I.)-51-0000627- 00000, 03-06-1931.