ਸਾਨ ਪੇਦਰੋ ਦੇ ਨੋਰਾ ਗਿਰਜਾਘਰ
Coordinates: Unknown argument format
{{#coordinates:}}: invalid longitude
ਸਾਨ ਪੇਦਰੋ ਦੇ ਨੋਰਾ ਗਿਰਜਾਘਰ Iglesia de San Pedro de Nora (ਸਪੇਨੀ) | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਸੂਬਾ | ਅਸਤੁਰੀਆਸ |
Ecclesiastical or organizational status | ਗਿਰਜਾਘਰ |
ਟਿਕਾਣਾ | |
ਟਿਕਾਣਾ | ਫਰਮਾ:Country data ਸਪੇਨ ਓਵੀਦੋ, ਸਪੇਨ |
ਗੁਣਕ | 43°22′9″N 5°57′42.9″W / 43.36917°N 5.961917°W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਪੂਰਵ ਰੋਮਾਨੈਸਕ ਕਲਾ |
ਮੁਕੰਮਲ | 9ਵੀਂ ਸਦੀ |
ਵਿਸ਼ੇਸ਼ਤਾਵਾਂ | |
ਲੰਬਾਈ | 18 metres (59 ft) |
ਚੌੜਾਈ | 13 metres (43 ft) |
ਨੋਰਾ ਦਾ ਸੰਤ ਪੀਟਰ (ਸਪੇਨੀ ਭਾਸ਼ਾ: Iglesia de San Pedro de Nora) ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਪੂਰਵ ਰੋਮਾਨਿਸਕਿਊ ਸ਼ੈਲੀ ਵਿੱਚ ਬਣੀ ਹੋਈ ਹੈ। ਇਹ ਸਪੇਨ ਵਿੱਚ ਲਾਸ ਰੇਗੁਰਾਸ ਖੁਦਮੁਖਤਿਆਰ ਸਮੁਦਾਇ ਵਿੱਚ ਸਥਿਤ ਹੈ। ਇਹ ਨੋਰਾ ਨਦੀ ਕੋਲ ਸਥਿਤ ਹੈ ਜਿਹੜੀ ਓਵੀਦੋ ਸ਼ਹਿਰ ਤੋਂ 12 ਕਿਲੋਮੀਟਰ ਦੂਰ ਹੈ। ਇਸ ਗਿਰਜਾਘਰ ਦਾ ਪਤਾ ਪਹਿਲੀ ਵਾਰ ਅਸਤੂਰੀਆ ਦੇ ਅਲਫੋਨਸੋ ਤੀਜੇ ਦੇ ਦਸਤਾਵੇਜ਼ਾ ਤੋਂ ਲੱਗਿਆ। ਇਹ ਗਿਰਜਾਘਰ ਸਾਨ ਜੁਲਿਆ ਦੇ ਲੋਸ ਪ੍ਰਾਦੋਸ ਗਿਰਜਾਘਰ ਨਾਲ ਸਮਰੂਪਤਾ ਰੱਖਦੀ ਹੈ। ਮੰਨਿਆ ਜਾਂਦਾ ਹੈ ਕਿ ਇਸਨੂੰ ਅਸਤੂਰੀਆ ਦੇ ਅਲਫੋਨਸੋ ਦੂਜੇ ਦੇ ਸਮੇਂ ਵਿੱਚ ਬਣਾਇਆ ਗਿਆ। ਇਸਨੂੰ 1931 ਵਿੱਚ ਕੌਮੀ ਸਮਾਰਕ ਘੋਸ਼ਿਤ ਕਰ ਦਿੱਤਾ ਗਿਆ। ਇਹ ਗਿਰਜਾਘਰ 1936 ਈ. ਵਿੱਚ ਸਪੇਨੀ ਘਰੇਲੂ ਜੰਗ ਵਿੱਚ ਸੜ ਗਿਆ ਸੀ। ਇਸਦੀ ਮੁੜ ਉਸਾਰੀ ਲੁਇਸ ਮੇਨਦੇਜ਼ ਪਿਦਲ ਨੇ ਕਾਰਵਾਈ।
ਆਰਕੀਟੈਕਚਰ
ਸੋਧੋਇਸ ਗਿਰਜਾਘਰ ਦੀ ਉਸਾਰੀ ਕਲਾ ਸਾਨ ਜੁਲਿਆ ਦੇ ਲੋਸ ਪਰਾਦੋਸ ਗਿਰਜਾਘਰ ਨਾਲ ਮੇਲ ਖਾਂਦੀ ਹੈ। ਇਸਦੇ ਮੁੱਖ ਹਿੱਸੇ ਨੂੰ ਤਿਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸਦੇ ਵਾਧਰਿਆਂ ਨੂੰ ਆਪਸ ਵਿੱਚ ਜੋੜਿਆ ਗਿਆ ਹੈ। ਇਸ ਸਮੇਂ ਦੇ ਹੋਰ ਗਿਰਜਾਘਰਾਂ ਵਾਂਗ ਇਸ ਦੇ ਵਾਧਰੇ ਉੱਤੇ ਵੀ ਕਮਰੇ ਬਣੇ ਹੋਏ ਹਨ। ਇਸ ਵਿੱਚ ਘੰਟੀ ਟਾਵਰ ਵੀ ਸਥਿਤ ਹੈ। ਇਸ ਅਸਲੀ ਗਿਰਜਾਘਰ ਵਿੱਚ ਮੌਜੂਦ ਨਹੀਂ ਸੀ। ਇਸਨੂੰ ਬਾਅਦ ਵਿੱਚ ਲੁਇਸ ਮੇਨਦੇਜ਼ ਪਿਦਲ ਨੇ ਪੂਰਵ ਰੋਮਾਨਿਸਕਿਊ ਸ਼ੈਲੀ ਵਿੱਚ ਬਣਵਾਇਆ।
ਗੈਲਰੀ
ਸੋਧੋਹਵਾਲੇ
ਸੋਧੋ- Adan Alvarez, Gema; Martinez Faedo, Leonardo; Diaz Garcia, Fructuoso (1997). "San Pedro de Nora - Evolucion constructiva y restauraciones". In Hevia Blanco, Jorge (ed.). La Intervención En La Arquitectura Prerromanica Asturiana. Oviedo: Universidad de Oviedo, Vice-Rectorado de Extension Universitaria, Servicio de Publicaciones. pp. 161–182. ISBN 978-84-8317-011-3.
{{cite book}}
: Cite has empty unknown parameter:|1=
(help)
ਕਿਤਾਬ ਸੂਚੀ
ਸੋਧੋ- Achim Arbeiter, Sabine Noack-Haley: Christliche Denkmäler des frühen Mittelalters vom 8. bis ins 11. Jahrhundert. Mainz 1999, S. 135−137, ISBN 3-8053-2312-3
- Lorenzo Arias Páramo: Guía del Arte Prerrománico Asturiano. 2. Auflage, Gijón 1999, S. 38−39, ISBN 84-95178-20-6
- Jaime Cobreros: Guía del Prerrománico en España. Madrid 2006, S. 91−92, ISBN 84-9776-215-0
- Jacques Fontaine: L’Art Préroman Hispanique. Bd. 1, La Pierre-qui-Vire (Zodiaque) 2. Auflage 1973, S. 402−403