ਸਾਨ ਫ਼ਰਾਂਸਿਸਕੋ ਦੇ ਆਸੀਸ ਗਿਰਜਾਘਰ (ਸਾਂਤਾ ਕਰੂਸ ਦੇ ਤੈਨੇਰੀਫ਼)
ਸਾਨ ਫਰਾਂਸਿਸਕੋ ਦੇ ਅਸੀਸ ਗਿਰਜਾਘਰ (ਅੰਗਰੇਜ਼ੀ ਭਾਸ਼ਾ ਵਿੱਚ Church of St. Francis of Assisi) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਾਂਤਾ ਕਰੂਜ਼ ਦੇ ਤੇਨੇਰੀਫ਼, ਕੇਨਰੀ ਦੀਪਸਮੂਹ, ਸਪੇਨ ਵਿੱਚ ਸਥਿਤ ਹੈ। ਇਹ ਸ਼ਹਿਰ ਦੀ ਦੂਜਾ ਸਭ ਤੋਂ ਮਸ਼ਹੂਰ ਗਿਰਜਾਘਰ ਹੈ (ਲਾ ਕੌਨਸੈਪਸੀਓਨ ਗਿਰਜਾਘਰ (ਸਾਂਤਾ ਕਰੂਜ਼ ਦੇ ਤੇਨੇਰੀਫ਼) ਤੋਂ ਬਾਅਦ)।
ਸਾਨ ਫ਼ਰਾਂਸਿਸਕੋ ਦੇ ਆਸੀਸ ਗਿਰਜਾਘਰ (ਸਾਂਤਾ ਕਰੂਸ ਦੇ ਤੈਨੇਰੀਫ਼) | |
---|---|
ਸਾਨ ਫਰਾਂਸਿਸਕੋ ਦੇ ਅਸੀਸ ਗਿਰਜਾਘਰ | |
Iglesia de San Francisco de Asís (Santa Cruz de Tenerife) | |
ਸਥਿਤੀ | ਸਾਂਤਾ ਕਰੂਜ਼ ਦੇ ਤੇਨੇਰੀਫ਼, ਸਪੇਨ |
ਦੇਸ਼ | ਸਪੇਨ |
Architecture | |
Status | ਸਮਾਰਕ |
ਇਤਿਹਾਸ
ਸੋਧੋਇਸ ਗਿਰਜਾਘਰ ਦਾ ਕੰਮ 1680ਈ. ਵਿੱਚ ਪੂਰਾ ਹੋਇਆ। ਇਸ ਵਿੱਚ ਕਲਾ ਦਾ ਬਹੁਤ ਖੂਬਸੂਰਤ ਕੰਮ ਕੀਤਾ ਗਿਆ ਹੈ। ਇਹ ਕੇਨਰੀ ਦੀਪਸਮੂਹ ਵਿੱਚ ਬਾਰੋਕ ਸ਼ੈਲੀ ਦੀ ਸਭ ਤੋਂ ਵਧੀਆ ਉਦਾਹਰਨ ਹੈ। ਇਸ ਵਿੱਚ ਈਸਾ ਮਸੀਹ ਦੀ ਇੱਕ ਬੜੀ ਮਸ਼ਹੂਰ ਫੋਟੋ (Señor de las Tribulaciones) ਹੈ।[1] ਮੰਨਿਆ ਜਾਂਦਾ ਹੈ ਕਿ ਜਦੋਂ 1893 ਈ. ਵਿੱਚ ਜਦੋਂ ਸ਼ਹਿਰ ਵਿੱਚ ਮਹਾਂਮਾਰੀ (ਹੈਜ਼ਾ) ਫੈਲ ਗਈ ਸੀ ਤਾਂ ਸ਼ਹਿਰ ਦੀਆਂ ਸੜਕਾਂ ਤੇ ਈਸਾ ਮਸੀਹ ਦੀ ਫੋਟੋ ਲੈ ਕੇ ਘੁਮਿਆ ਗਿਆ ਅਤੇ ਮਹਾਂਮਾਰੀ ਚਮਤਕਾਰੀ ਢੰਗ ਨਾਲ ਬੰਦ ਹੋ ਗਈ। ਉਸ ਦਿਨ ਤੋਂ ਇਸ ਨੂੰ ਬਹੁਤ ਪੂਜਿਆ ਜਾਂਦਾ ਹੈ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Parish website Archived 2012-09-11 at the Wayback Machine.