ਸਾਨ ਮਾਰਕੋਸ ਗਿਰਜਾਘਰ (ਖੇਰੇਸ ਦੇ ਲਾ ਫੋਰਨਤੇਰਾ)

ਸਾਨ ਮਾਰਕੋਸ ਗਿਰਜਾਘਰ ਦੱਖਣੀ ਸਪੇਨ ਵਿੱਚ ਖੇਰੇਸ ਦਾ ਲਾ ਫੋਰਨਤੇਰਾ ਦਾ ਇੱਕ ਗੋਥਿਕ ਗਿਰਜਾਘਰ ਹੈ। ਇਸਨੂੰ 1931ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਸੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1] ਇਸ ਗਿਰਜਾਘਰ ਨੂੰ 1264 ਵਿੱਚ ਸ਼ਹਿਰ ਦੇ ਜਿੱਤ ਤੋਂ ਬਾਅਦ ਕਾਸਤੀਲੇ ਦੇ ਰਾਜੇ ਅਲਫਾਨਸੋ ਦਸਵੇਂ ਦੁਆਰਾ ਸਥਾਪਿਤ ਕੀਤੇ ਛੇ ਜਨਪਦਾਂ ਵਿੱਚੋਂ ਇੱਕ ਹੈ।

ਸਾਨ ਮਾਰਕੋਸ ਗਿਰਜਾਘਰ (ਖੇਰੇਸ ਦੇ ਲਾ ਫੋਰਨਤੇਰਾ)
ਸਾਨ ਮਾਰਕੋਸ ਗਿਰਜਾਘਰ (ਖੇਰੇਸ ਦੇ ਲਾ ਫੋਰਨਤੇਰਾ)
Church of San Marcos
Iglesia de San Marcos
ਸਥਿਤੀਖੇਰੇਸ ਦਾ ਲਾ ਫੋਰਨਤੇਰਾ, ਸਪੇਨ
ਦੇਸ਼ਸਪੇਨ
Architecture
Statusਸਮਾਰਕ

ਇਸਦੀ ਵਰਤਮਾਨ ਇਮਾਰਤ ਬਾਰੇ ਮੰਨਿਆ ਜਾਂਦਾ ਹੈ ਕਿ ਪਹਿਲਾਂ ਦੀ ਮੌਜੂਦ ਮਸਜਿਦ ਉੱਪਰ ਬਣਾਈ ਗਈ। ਇਸਨੂੰ 14ਵੀਂ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਿਆ। ਇਸਨੂੰ 15ਵੀਂ ਸਦੀ ਵਿੱਚ ਫਿਰ ਤੋਂ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ। ਗਿਰਜਾਘਰ ਦਾ ਵਰਤਮਾਨ ਮੁਖੌਟਾ ਅਤੇ ਤਿੰਨ ਦਰਵਾਜ਼ੇ 16ਵੀਂ ਸਦੀ ਵਿੱਚ ਬਣਾਏ ਗਏ। ਇਸਨੂੰ ਅੰਦਰੋਂ ਬਾਰੋਕ ਸ਼ੈਲੀ ਵਿੱਚ, 18ਵੀਂ ਸਦੀ ਵਿੱਚ, ਸਜਾਇਆ ਗਿਆ।

ਹਵਾਲੇ

ਸੋਧੋ

ਸਰੋਤ

ਸੋਧੋ
  • Diccionario Enciclopédico Ilustrado de la Provincia de Cádiz. Caja de Ahorros de Jerez. 1985.

ਬਾਹਰੀ ਲਿੰਕ

ਸੋਧੋ