ਸਾਨ ਮੀਗੇਲ ਦੀ ਮੱਠ ਦਾ ਗਿਰਜਾਘਰ

ਸਾਨ ਮਿਗੁਏਲ ਦੇ ਬਾਰਸੇਨਾ ਗਿਰਜਾਘਰ (Spanish: Iglesia del Monasterio de San Miguel) ਬਾਰਸੇਨਾ ਦੇਲ ਮੋਨਾਸਤਰੀਓ (Bárcena del Monasterio), ਤੀਨੀਓ (Tineo), ਅਸਤੂਰੀਆਸ, ਸਪੇਨ ਵਿੱਚ ਸਥਿਤ ਹੈ। ਇਸਦੇ ਮੌਜੂਦਾ ਇਮਾਰਤ ਤੇਰਵੀਂ ਸਦੀ ਵਿੱਚ ਬਣਾਈ ਗਈ ਸੀ।

ਸਾਨ ਮਿਗੁਏਲ ਦੇ ਬਾਰਸੇਨਾ ਗਿਰਜਾਘਰ
Iglesia del Monasterio de San Miguel(ਸਪੇਨੀ)
Exterior view.
ਧਰਮ
ਮਾਨਤਾਰੋਮਨ ਕੈਥੋਲਿਕ
ਜ਼ਿਲ੍ਹਾਤੀਨੀਓ
ਸੂਬਾਅਸਤੂਰੀਆਸ
Ecclesiastical or organizational statusਗਿਰਜਾਘਰ
ਪਵਿੱਤਰਤਾ ਪ੍ਰਾਪਤੀ13ਵੀਂ ਸਦੀ
ਟਿਕਾਣਾ
ਟਿਕਾਣਾਫਰਮਾ:Country data ਸਪੇਨ ਬਾਰਸੇਨਾ ਦੇਲ ਮੋਨਾਸਤਰੀਓ, ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
Interior view
Funerary inscription: "In the name of the Lord. This stone is placed at the head of the body and it reads: Here rests the servant of God Arogontine confessed, and died on Wednesday, September 1 for the year 1003.

ਇੱਥੇ 1003ਈ. ਦੇ ਇੱਕ ਮਕਬਰੇ ਦਾ ਪੱਥਰ ਮੌਜੂਦ ਹੈ।[1]

ਹਵਾਲੇ

ਸੋਧੋ
  1. García de Castro Valdés, García de Castro Valdés, César (2004). Arte prerrománico en Asturias (in Spanish). Oviedo: Ediciones Nobel S.A. ISBN 84-8459-181-6.{{cite book}}: CS1 maint: multiple names: authors list (link) CS1 maint: unrecognized language (link)

ਬਾਹਰੀ ਲਿੰਕ

ਸੋਧੋ