ਸਾਨ ਰੋਮਾਨ ਗਿਰਜਾਘਰ
ਸਾਨ ਰੋਮਾਨ ਗਿਰਜਾਘਰ,ਸਪੇਨ ਵਿੱਚ ਸਥਿਤ ਹੈ। ਇਸਨੂੰ 13ਵੀਂ ਸਦੀ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਿਆ ਸੀ। ਇਸ ਵਿੱਚ ਘੰਟੀ ਘਰ ਵੀ ਮੌਜੂਦ ਹੈ।[1] ਇਹ ਸ਼ਹਿਰ ਦੇ ਸਭ ਤੋਂ ਪੁਰਾਣੇ ਭਾਗਾਂ ਵਿੱਚੋਂ ਇੱਕ ਹੈ।
ਸਾਨ ਰੋਮਾਨ ਗਿਰਜਾਘਰ | |
---|---|
ਸਾਨ ਰੋਮਾਨ ਗਿਰਜਾਘਰ | |
Iglesia de San Román (Toledo) | |
ਸਥਿਤੀ | ਤੋਲੇਦੋ, ਸਪੇਨ |
ਦੇਸ਼ | ਸਪੇਨ |
Architecture | |
Status | Monument |
ਸਥਿਤੀ
ਸੋਧੋਇਹ ਤੋਲੇਦੋ ਸ਼ਹਿਰ ਦੀਆਂ ਬਾਰਾਂ ਪਹਾੜੀਆਂ ਵਿੱਚ ਸਿਖਰ ਤੇ ਸਥਿਤ ਹੈ। ਵਰਤਮਾਨ ਸਮੇਂ ਵਿੱਚ ਮੀਊਜ਼ੀਓ ਦੇ ਆਰਤ ਵਿਸਿਗੋਤਿਕੋ (Museo de Arte Visigótico) ਨਾਂ ਦਾ ਅਜਾਇਬਘਰ ਵੀ ਇਸ ਵਿੱਚ ਸ਼ਾਮਿਲ ਹਨ।
ਹਵਾਲੇ
ਸੋਧੋ- ↑ Albert Frederick Calvert (1907). Toledo: an historical and descriptive account of the "City of generations;". J. Lane. p. 97. Retrieved 11 February 2012.
ਬਾਹਰੀ ਲਿੰਕ
ਸੋਧੋ- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain