ਸਾਨ ਲੋਰੇਨਜ਼ੋ ਗਿਰਜਾਘਰ (ਤੋਲੇਦੋ)

ਸਾਨ ਲੋਰੇਨਜ਼ੋ ਗਿਰਜਾਘਰ, ਤੋਲੇਦੋ ਸਪੇਨ ਵਿੱਚ ਸਥਿਤ ਹੈ। ਇਸਨੂੰ 11 ਵੀਂ ਸਦੀ ਦੇ ਪਹਿਲੇ ਅੱਧ ਵਿੱਚ, ਇੱਕ ਮਸਜਿਦ ਦੀ ਥਾਂ ਬਣਾਇਆ ਗਿਆ ਸੀ।[1] 1121 ਵਿੱਚ ਸਾਨ ਲੋਰੇਨਜ਼ੋ ਦੇ ਗਿਰਜਾਘਰ ਦਾ ਮੋਜੈਕ-ਅਰਬੀ ਕਲਾ ਨੂੰ ਵਰਤ ਕੇ, ਪਹਿਲੀ ਵਾਰ ਉਲੇਖ ਕੀਤਾ ਗਿਆ।

ਸਾਨ ਲੋਰੇਨਜ਼ੋ ਗਿਰਜਾਘਰ (ਤੋਲੇਦੋ)
ਸਾਨ ਲੋਰੇਨਜ਼ੋ ਗਿਰਜਾਘਰ (ਤੋਲੇਦੋ)
Iglesia de San Lorenzo (Toledo)
ਸਥਿਤੀਤੋਲੇਦੋ, ਸਪੇਨ
ਦੇਸ਼ਸਪੇਨ
Architecture
Statusਸਮਾਰਕ

ਵਰਤਮਾਨ ਹਾਲਤ ਸੋਧੋ

18ਵੀਂ ਸਦੀ ਵਿੱਚ ਸਾਨ ਲੋਰੇਨਜ਼ੋ ਨੂੰ ਇੱਕ ਵੱਡੇ ਪੈਮਾਨੇ ਤੇ ਫਿਰ ਤੋਂ ਬਣਾਇਆ ਗਿਆ। 1936 ਈ. ਤੋਂ ਬਾਅਦ ਕੁਝ ਕਾਰਨਾਂ ਕਾਰਕੇ ਇਹ ਖੰਡਰ ਵਿੱਚ ਤਬਦੀਲ ਹੋ ਗਿਆ।

ਹਵਾਲੇ ਸੋਧੋ

  1. C. Delgado Valero, Excavaciones en la iglesia de San Lorenzo (Toledo), in: Noticiario Arqueológico Hispánico (1979) ISSN 0211-1748, 1987, no29, pp. 211-363

ਫਰਮਾ:Bienes.info

ਬਾਹਰੀ ਲਿੰਕ ਸੋਧੋ