ਸਾਫ਼ਟਵੇਅਰ ਉੱਨਤਕਾਰ

ਸਾਫ਼ਟਵੇਅਰ ਉੱਨਤਕਾਰ ਉਹ ਸਖ਼ਸ ਹੁੰਦਾ ਹੈ ਜਿਸਦਾ ਵਾਸਤਾ ਸਾਫ਼ਟਵੇਅਰ ਉੱਨਤੀ ਅਮਲ ਦੇ ਵੱਖ-ਵੱਖ ਪਹਿਲੂਆਂ ਨਾਲ਼ ਹੁੰਦਾ ਹੈ। ਸੰਖੇਪ ਵਿੱਚ, ਉੱਨਤਕਾਰ ਦੂਜਿਆਂ ਦੇ ਵਰਤਣ ਲਈ ਸਾਫ਼ਟਵੇਅਰ "ਬਣਾਉਂਦੇ" ਹਨ।[1] ਇਹਨਾਂ ਦੇ ਕੰਮਾਂ ਵਿੱਚ ਸਾਫ਼ਟਵੇਅਰ ਖੋਜ, ਡਿਜ਼ਾਇਨਿੰਗ, ਅਮਲ ਵਿੱਚ ਲਿਆਉਣਾ ਅਤੇ ਪਰਖ ਕਰਨਾ ਸ਼ਾਮਲ ਹਨ।[2] ਇਕ ਸਾਫ਼ਟਵੇਅਰ ਉੱਨਤਕਾਰ ਡਿਜ਼ਾਇਨ, ਕੰਪਿਊਟਰ ਪ੍ਰੋਗਰਾਮਿੰਗ, ਜਾਂ ਸਾਫ਼ਟਵੇਅਰ ਪ੍ਰਾਜੈਕਟ ਪ੍ਰਬੰਧਨ ਵਿੱਚ ਹਿੱਸਾ ਲੈ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਸਾਫ਼ਟਵੇਅਰ ਉੱਨਤਕਾਰ ਆਗੂ ਪ੍ਰੋਗਰਾਮਰਾਂ ਤੋਂ ਰਹਿਮਾਈ ਲੈਂਦੇ ਹੋਣ।

ਹਵਾਲੇ ਸੋਧੋ

  1. Hardiman, Nick (24 ਜੁਲਾਈ 2014). "A portrait of the modern cloud developer". TechRepublic. {{cite news}}: Unknown parameter |deadurl= ignored (help)
  2. "O*NET Code Connector - Software Developers, Systems Software - 15-1133.00". Onetcodeconnector.org. Retrieved 2013-01-13.