ਸਾਮੀ ਭਾਸ਼ਾਵਾਂ
ਸਾਮੀ ਭਾਸ਼ਾਵਾਂ ਇੱਕ ਭਾਸ਼ਾਵਾਂ ਦਾ ਇੱਕ ਸਮੂਹ ਹੈ ਜੋ ਪੱਛਮੀ ਏਸ਼ੀਆ, ਉੱਤਰੀ ਅਫ਼ਰੀਕਾ ਅਤੇ ਪੂਰਬੀ ਅਫ਼ਰੀਕਾ ਵਿੱਚ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੀਆਂ ਦੀ ਤਾਦਾਦ 30 ਕਰੋੜ ਦੇ ਕਰੀਬ ਹੈ। ਇਸ ਸਮੂਹ ਵਿੱਚ ਅਰਬੀ, ਇਬਰਾਨੀ, ਅਮਹਾਰਕ, ਤਗਰਨੀਆ ਅਤੇ ਮਾਲਟਾਈ ਭਾਸ਼ਾਵਾਂ ਸ਼ਾਮਿਲ ਹਨ। ਇਨ੍ਹਾਂ ਭਾਸ਼ਾਵਾਂ ਵਿੱਚ ਮਾਲਟਾਈ ਜ਼ਬਾਨ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ। ਬੋਲਣ ਵਾਲੇ ਰੋਮਨ ਕੈਥੋਲਿਕ ਈਸਾਈ ਹਨ ਜਿਨ੍ਹਾਂ ਦੇ ਵਡਾਰੂ ਕਦੇ ਮੁਸਲਮਾਨ ਸਨ ਅਤੇ ਇਸ ਜ਼ੁਬਾਨ ਨੂੰ ਆਸਪਾਸ ਦੀਆਂ ਅਰਬ ਭਾਸ਼ਾਵਾਂ ਦੇ ਮੁਕਾਬਲੇ ਕੁਰਾਨ ਦੀ ਜ਼ਬਾਨ ਦੇ ਸਭ ਤੋਂ ਕਰੀਬ ਸਮਝਿਆ ਜਾਂਦਾ ਹੈ।
- ↑ Nordhoff, Sebastian; Hammarström, Harald; Forkel, Robert; Haspelmath, Martin, eds. (2013). "Semitic". Glottolog 2.2. Leipzig: Max Planck Institute for Evolutionary Anthropology.
ਸਾਮੀ | |
---|---|
Syro-Arabian | |
ਭੂਗੋਲਿਕ ਵੰਡ: | Western Asia, North Africa, Northeast Africa, Malta |
ਭਾਸ਼ਾਈ ਵਰਗੀਕਰਨ: | Afro-Asiatic
|
ਪਰੋਟੋ-ਭਾਸ਼ਾ : | Proto-Semitic |
ਉਪਭਾਗ: | •
|
ਆਈ.ਐਸ.ਓ 639-2 / 5: | sem |
Glottolog: | semi1276[1] |
![]() Approximate historical distribution of Semitic languages. |