ਸਾਰਾ ਬਲੈਕਲੀ
ਸਾਰਾ ਬਲੈਕਲੀ (ਜਨਮ 27 ਫਰਵਰੀ, 1971) ਇੱਕ ਅਮਰੀਕੀ ਅਰਬਪਤੀ ਵਪਾਰੀ ਹੈ, ਅਤੇ ਸਪੈਂਕਸ ਦੀ ਬਾਨੀ ਹੈ, ਜੋ ਪੈਂਟ ਅਤੇ ਲੈਗਿੰਗਾਂ ਵਾਲੀ ਇੱਕ ਅਮਰੀਕੀ ਘਰੇਲੂ ਵਸਤਰ ਕੰਪਨੀ ਹੈ, ਇਹ ਕੰਪਨੀ ਐਟਲਾਂਟਾ, ਜਾਰਜੀਆ ਵਿੱਚ ਸਥਾਪਿਤ ਕੀਤੀ।[2] 2012 ਵਿੱਚ, ਬਲੈਕਲੀ ਨੂੰ ਸੰਸਾਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਟਾਈਮ ਮੈਗਜ਼ੀਨ ਦੀ "ਟਾਈਮ 100" ਸਲਾਨਾ ਸੂਚੀ ਵਿੱਚ ਨਾਮ ਰੱਖਿਆ ਗਿਆ ਸੀ।[3] 2014 ਵਿੱਚ, ਫੋਰਬਜ਼ ਨੇ ਦੁਨੀਆ ਦੇ 93ਵੇਂ ਸਭ ਤੋਂ ਸ਼ਕਤੀਸ਼ਾਲੀ ਔਰਤ ਦੇ ਰੂਪ ਵਿੱਚ ਸੂਚੀਬੱਧ ਕੀਤਾ ਹੈ।[4]
ਸਾਰਾ ਬਲੈਕਲੀ | |
---|---|
ਜਨਮ | ਕਲੀਅਰਵਾਟਰ, ਫਲੋਰੀਡਾ, ਯੂ.ਐਸ. | ਫਰਵਰੀ 27, 1971
ਅਲਮਾ ਮਾਤਰ | ਫਲੋਰੀਡਾ ਸਟੇਟ ਯੂਨੀਵਰਸਿਟੀ |
ਪੇਸ਼ਾ | ਵਪਾਰੀ |
ਲਈ ਪ੍ਰਸਿੱਧ | ਸਪੈਂਕਸ ਦੀ ਬਾਨੀ ਅਤੇ ਮਾਲਿਕ ਅਟਲਾਂਟਾ ਹਾਕਸ ਦੀ ਅੱਧੀ ਮਾਲਕ |
ਜੀਵਨ ਸਾਥੀ | Jesse Itzler |
ਬੱਚੇ | 4 |
ਸ਼ੁਰੂਆਤੀ ਜੀਵਨ
ਸੋਧੋਬਲੈਕਲੀ ਦਾ ਜਨਮ 27 ਫਰਵਰੀ, 1971, ਵਿੱਚ ਕਲੀਅਰਵਾਟਰ, ਫਲੋਰੀਡਾ ਵਿੱਚ ਹੋਇਆ। ਇਹ ਇੱਕ ਟ੍ਰਾਇਲ ਅਟਾਰਨੀ ਅਤੇ ਇੱਕ ਕਲਾਕਾਰ ਦੀ ਧੀ ਹੈ।[5][6] ਉਸਨੇ ਕਲੀਅਰਵਾਟਰ ਹਾਈ ਸਕੂਲ ਵਿੱਚ ਦਾਖ਼ਿਲਾ ਲਿਆ ਅਤੇ ਫਲੋਰੀਡਾ ਸਟੇਟ ਯੂਨੀਵਰਸਿਟੀ ਤੋਂ ਸੰਚਾਰ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਕੀਤੀ, ਜਿੱਥੇ ਇਹ ਡੇਲਟਾ ਡੇਲਟਾ ਡੇਲਟਾ ਦੀ ਮੈਂਬਰ ਬਣੀ।[7]
ਕੈਰੀਅਰ
ਸੋਧੋਹਾਲਾਂਕਿ ਇਸਨੇ ਸ਼ੁਰੂ ਵਿੱਚ, ਇੱਕ ਅਟਾਰਨੀ ਬਣਨ ਦੀ ਯੋਜਨਾ ਬਣਾਈ ਸੀ, ਪਰ ਇਸਨੇ ਲਾਅ ਸਕੂਲ ਵਿੱਚ ਦਾਖਲਾ ਟੈਸਟ ਵਿੱਚ ਨੰਬਰ ਬਹੁਤ ਘੱਟ ਹੋਣ ਕਾਰਨ ਫਿਰ ਬਾਅਦ ਦੁਬਾਰਾ ਵਿਚਾਰ ਕੀਤਾ; ਉਸਨੇ ਇਸ ਦੀ ਬਜਾਏ ਓਰਲੈਂਡੋ, ਫਲੋਰੀਡਾ ਵਿੱਚ ਵਾਲਟ ਡਿਜ਼ਨੀ ਵਰਲਡ ਵਿੱਚ ਇੱਕ ਨੌਕਰੀ ਸਵੀਕਾਰ ਕੀਤੀ, ਜਿੱਥੇ ਉਸਨੇ ਤਿੰਨ ਮਹੀਨਿਆਂ ਲਈ ਕੰਮ ਕੀਤਾ। ਇਸਨੇ ਕਦੇ ਕਦਾਈਂ ਇਸ ਸਮੇਂ ਦੌਰਾਨ ਇੱਕ ਸਟੈਂਡ ਅਪ ਕੋਮੇਡਿਅਨ ਦੇ ਰੂਪ ਵਿੱਚ ਕੰਮ ਕੀਤਾ।
ਨਿੱਜੀ ਜ਼ਿੰਦਗੀ
ਸੋਧੋ2008 ਵਿੱਚ, ਬਲੈਕਲੀ ਨੇ ਜੈਸੀ ਇਟਜ਼ਲਰ, ਨਾਲ ਵਿਆਹ ਕਰਵਾਇਆ[8] ਜੋ ਗਸਪਾਰਿਲਾ ਇਨ ਅਤੇ ਕਲੱਬ, ਵਿੱਚ ਬੋਕਾ ਗ੍ਰਾਂਡੇ, ਫਲੋਰੀਡਾ, ਯੂਐਸ ਵਿੱਖੇ ਮਾਰਕੁਇਸ ਜੈਟ, ਦਾ ਸਹਿ-ਬਾਨੀ ਸੀ।[9][10] ਇਹਨਾਂ ਦੇ ਵਿਆਹ ਵਿੱਚ ਅਦਾਕਾਰ ਮੈਟ ਡੈਮਨ ਨੇ ਹਾਜ਼ਰੀ ਭਰੀ ਅਤੇ ਗਾਇਕ ਓਲੀਵੀਆ ਨਿਊਟਨ-ਜੌਨ ਨੇ ਇੱਕ ਹੈਰਾਨਕੁਨ ਪ੍ਰਦਰਸ਼ਨ ਦਿੱਤਾ।[11] ਬਲੈਕਲੀ ਦੇ ਚਾਰ ਬੱਚੇ ਹਨ।[12]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 "Power Women > #93 Sara Blakely". Forbes.com. Forbes.com, LLC. Retrieved 13 March 2017.
- ↑ Wes Moss (2 September 2008). Starting From Scratch: Secrets from 22 Ordinary People Who Made the Entrepreneurial Leap. Kaplan Publishing. pp. 77–86. ISBN 978-1-4277-9828-2. Retrieved 29 January 2013.
- ↑ Couric, Katie (18 April 2012). "The 100 Most Influential People in the World". Time. Archived from the original on 13 ਅਗਸਤ 2012. Retrieved 15 August 2012.
{{cite news}}
: Unknown parameter|dead-url=
ignored (|url-status=
suggested) (help) - ↑ "The World's 100 Most Powerful Women". Forbes. Forbes. Retrieved 26 June 2014.
- ↑ Daily Mail: "All Spanx to Sara: Meet Sara Blakely, the woman we have to thank for trimming our tums and boosting our bottoms" By Jane Mulkerrins April 6, 2013
- ↑ Forbes: "How Sara Blakely of Spanx Turned $5,000 into $1 billion" by Clare O'Connor March 14, 2012
- ↑ Sanders, Triston V. (September 1, 2007). "Behind the Seams". Archived from the original on ਅਕਤੂਬਰ 21, 2013. Retrieved January 29, 2012.
{{cite web}}
: Unknown parameter|dead-url=
ignored (|url-status=
suggested) (help) - ↑ Eldredge, Richard L. (July 30, 2008). "Spanx CEO books resort for wedding". The Atlanta Journal-Constitution.
{{cite news}}
:|access-date=
requires|url=
(help)|access-date=
requires|url=
(help) - ↑ Atlanta Weddings (Atlanta Magazine): Spanx inventor Sarah Blakely on her wedding day" by Vikki Locke Archived 2013-04-18 at the Wayback Machine. October 18, 2008
- ↑ Eldredge, Richard L. (October 20, 2008). "Entrepreneurs get married over weekend". The Atlanta Journal-Constitution.
{{cite news}}
:|access-date=
requires|url=
(help)|access-date=
requires|url=
(help) - ↑ People.com: "Caught in the Act!" Archived 2012-10-18 at the Wayback Machine. October 23, 2008
- ↑ The Wall Street Journal (New York): "A Day in the Life of Spanx's Founder Sara Blakely" by Christopher Ross August 14, 2014