ਸਾਰਿਕਾ ਕੋਲੀ
ਸਾਰਿਕਾ ਮਿਲਿੰਦ ਕੋਲੀ (ਜਨਮ 05 ਦਸੰਬਰ 1994 ਮੁੰਬਈ, ਮਹਾਰਾਸ਼ਟਰ ਵਿੱਚ) ਇੰਡੀਆ ਏ ਕ੍ਰਿਕਟ ਟੀਮ ਅਤੇ ਇੰਡੀਆ ਗ੍ਰੀਨ ਵੂਮਨ ਵਿੱਚ ਭਾਰਤੀ ਕ੍ਰਿਕਟ ਖਿਡਾਰੀ ਹੈ।[1][2][3] ਉਸਨੇ ਯੂ.ਡਬਲਯੂ.ਸੀ.ਐਲ. ਮਹਿਲਾ ਟੀ 20 ਟੂਰਨਾਮੈਂਟ ਵਿੱਚ ਆਪਣਾ ਸਭ ਤੋਂ ਵੱਧ ਸਕੋਰ 67 ਗੇਂਦਾਂ ਵਿੱਚ 160 ਦੌੜਾਂ ਬਣਾਇਆ ਸੀ।[4] ਉਹ ਭਾਰਤੀ ਰੇਲਵੇ ਲੜਕੀਆਂ ਦੀ ਟੀਮ ਦੀ ਕਪਤਾਨ ਹੈ।[5]
ਹਵਾਲੇ
ਸੋਧੋ- ↑ "Profile-Sarika Koli". CricketArchive.com. Retrieved 2020-01-16.
- ↑ "Sarika Koli Profile - ICC Ranking, Age, Career Info & Stats". CricBuzz (in ਅੰਗਰੇਜ਼ੀ). Retrieved 2020-01-16.
- ↑ "Sarika Koli". ESPNCricinfo. Retrieved 2020-01-16.
- ↑ "Talented Sarika Koli stuns the Cricketing World with a magnetizing 160* off mere 67 balls in UWCL Women's T20 Tournament '18". CricketGraph (in ਅੰਗਰੇਜ਼ੀ (ਅਮਰੀਕੀ)). 2018-11-04. Retrieved 2020-01-16.
- ↑ "CITY STAR:". Patrika News (in hindi). Retrieved 2020-01-16.
{{cite web}}
: CS1 maint: unrecognized language (link)