ਸਾਰੰਗੀ (ਹਿੰਦੀ: सारंगी))ਇਕ ਛੋਟੀ ਗਰਦਨ ਵਾਲਾ ਤੰਤੀ (ਤਾਰਾਂ ਵਾਲਾ) ਸਾਜ਼ ਹੈ ਜਿਸਨੂੰ ਇਹਨਾਂ ਤਾਰਾਂ ਉੱਤੇ ਗਜ ਫੇਰ ਕੇ ਵਜਾਇਆ ਜਾਂਦਾ ਹੈ। ਇਹ ਰਾਜਸਥਾਨੀ ਲੋਕ ਸੰਗੀਤ ਵਿਚੋਂ ਪੈਦਾ ਹੋਇਆ ਅਤੇ ਇਸਨੇ ਭਾਰਤ ਦੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਰਵਾਇਤ ਵਿੱਚ ਬਹੁਤ ਹਿੱਸਾ ਪਾਇਆ।

ਸਾਰੰਗੀ
ਸਾਰੰਗੀ ਦੇ ਅੱਖਰੀ ਅਰਥ ਹਨ, ਸੌ ਰੰਗ। ਸੋ ਇਸਦਾ ਮਤਲਬ ਹੋਇਆ ਸੰਗੀਤ ਦੇ ਸੌ ਰੰਗਾਂ ਨੂੰ ਪੇਸ਼ ਕਰਨ ਜਾਂ ਕਰ ਸਕਣ ਵਾਲੀ।

ਹੋਰ ਦੇਖੋ ਸੋਧੋ

ਹਵਾਲੇ ਸੋਧੋ