ਸਾਲਟ ਲੇਕ ਸਿਟੀ

ਅਮਰੀਕੀ ਰਾਜ ਯੂਟਾ ਦੀ ਰਾਜਧਾਨੀ

ਸਾਲਟ ਲੇਕ ਸਿਟੀ, ਕਈ ਵਾਰ ਸਾਲਟ ਲੇਕ ਜਾਂ ਐੱਸਾ੦ਐੱਲ੦ਸੀ, ਸੰਯੁਕਤ ਰਾਜ ਅਮਰੀਕਾ ਦੇ ਰਾਜ ਯੂਟਾ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੨੦੧੧ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੧੮੯,੮੯੯ ਸੀ[1] ਅਤੇ ਇਹ ਸਾਲਟ ਲੇਕ ਸਿਟੀ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿੱਤ ਹੈ ਜਿਸਦੀ ਅਬਾਦੀ ੧,੧੪੫,੯੦੫ ਹੈ। ਅੱਗੋਂ ਇਹ ਇੱਕ ਵਡੇਰੇ ਸ਼ਹਿਰੀ ਖੇਤਰ ਵਸਾਚ ਫ਼ਰੰਟ ਵਿੱਚ ਸਥਿੱਤ ਹੈ ਜਿਸਦੀ ਅਬਾਦੀ ੨,੩੨੮,੨੯੯ ਹੈ।[2]

ਸਾਲਟ ਲੇਕ ਸਿਟੀ
Salt Lake City
ਸਾਲਟ ਲੇਕ, ਐੱਸ੦ਐੱਲ੦ਸੀ
ਉਪਨਾਮ: "ਪੱਛਮ ਦਾ ਚੌਰਾਹਾ"
ਗੁਣਕ: 40°45′0″N 111°53′0″W / 40.75000°N 111.88333°W / 40.75000; -111.88333
ਦੇਸ਼  ਸੰਯੁਕਤ ਰਾਜ
ਉਚਾਈ 1,288
ਅਬਾਦੀ (੨੦੧੧)
 - ਰਾਜਧਾਨੀ 1,89,899
 - ਸ਼ਹਿਰੀ 23,28,299
 - ਮੁੱਖ-ਨਗਰ 11,45,905
ਸਮਾਂ ਜੋਨ ਪਹਾੜੀ (UTC-੭)
 - ਗਰਮ-ਰੁੱਤ (ਡੀ0ਐੱਸ0ਟੀ) ਪਹਾੜੀ (UTC-੬)
ਵੈੱਬਸਾਈਟ www.slcgov.com

ਹਵਾਲੇਸੋਧੋ