ਸਾਵੇ ਪੱਤਰ
ਸਾਵੇ ਪੱਤਰ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਦਾ ਕਾਵਿ-ਸੰਗ੍ਰਹਿ[1] ਹੈ, ਜੋ ਪਹਿਲੀ ਵਾਰ 1936 ਵਿੱਚ ਛਪਿਆ ਸੀ।
ਕਵਿਤਾਵਾਂ
ਸੋਧੋ- ਸਾਵੇ ਪੱਤਰ
- ਰੱਬ
- ਗੁਲੇਲੀ
- ਕਵਿਤਾ
- ਜੰਗਲ ਦਾ ਫੁੱਲ
- ਖੂਹ ਦੀ ਗਾਧੀ ਉੱਤੇ
- ਛੱਤੋ ਦੀ ਬੇਰੀ
- ਮਾਂ
- ਹੀਰ
- ਮੈਂ ਨਹੀਂ ਰਹਿਣਾ ਤੇਰੇ ਗਿਰਾਂ
- ਬਸੰਤ
- ਸਿੰਧਣ
- ਸੁਹਾਂ ਦੀ ਕੰਧੀ
- ਹੱਸਣਾ
- ਪਿਆਰ-ਪੰਧ
- ਉਦਾਰਤਾ
- ਦਿਲ
- ਦੇਸ਼ ਪਿਆਰ
- ਆਏ ਨੈਣਾਂ ਦੇ ਵਣਜਾਰੇ
- ਬੱਚਾ
- ਅਨਾਰ ਕਲੀ
- ਸਿੱਖੀ ਦਾ ਬੂਟਾ
- ਚੁੱਪ
- ਵਫ਼ਾ
- ਸੈਦਾ ਤੇ ਸਬਜ਼ਾਂ
- ਇਕ ਥੇਹ
- ਸਿਪਾਹੀ ਦਾ ਦਿਲ
- ਉਡੀਕ
- ਤਿਆਗੀ ਨੂੰ
- ਜੀਵਨ
- ਬਦਲੋਟੀ
- ਥਾਲ
- ਅੰਬੀ ਦੇ ਬੂਟੇ ਥੱਲੇ
- ਅੰਨ੍ਹੀ ਕੁੜੀ
- ਆਪਾ
- ਹਵਾ ਦਾ ਜੀਵਨ
- ਹਾਲੀ ਦਾ ਗੀਤ
- ਜਵਾਨੀ
- ਮੌਤ ਨੂੰ
- ਨਾ ਵੰਞ ਢੋਲਾ
- ਨੂਰ ਜਹਾਂ
- ਝਨਾਂ
ਹਵਾਲੇ
ਸੋਧੋ
To veiw this site you must have Gurbani Akhar fonts or Unicode fonts. Contact Us