ਸਾਹੀਵਾਲ ਗਾਵਾਂ
ਗਾਵਾਂ ਦੀ ਨਸਲ
(ਸਾਹੀਵਾਲ ਗਾਂਵਾਂ ਤੋਂ ਮੋੜਿਆ ਗਿਆ)
ਸਾਹੀਵਾਲ ਗਾਵਾਂ ਦੀ ਇੱਕ ਨਸਲ ਦਾ ਨਾਮ ਹੈ ਜੋ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਆਮ ਪਾਈ ਜਾਂਦੀ ਸੀ। ਇਸ ਨਸਲ ਦਾ ਨਾਮ ਸਾਹੀਵਾਲ ਪਾਕਿਸਤਾਨ ਪੰਜਾਬ ਦੇ ਸਾਹੀਵਾਲ ਜਿਲੇ ਦੇ ਨਾਮ ਤੇ ਪਿਆ ਹੈ।[1] ਇਸ ਨਸਲ ਦੀਆਂ ਗਾਵਾਂ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਹ ਵੱਧ ਗਰਮੀ ਸਹਿਣ ਅਤੇ ਵੱਧ ਦੁੱਧ ਦੇਣ ਵਾਲੀ ਨਸਲ ਹੋਣ ਕਰਕੇ ਹੋਰਨਾਂ ਮੁਲਕਾਂ ਵਿੱਚ ਵੀ ਨਿਰਯਾਤ ਕੀਤੀਆਂ ਜਾਂਦੀਆਂ ਹਨ। ਗਾਵਾਂ ਦੀ ਲਾਲ ਸਿੰਧੀਨਸਲ ਵੀ ਸਾਹੀਵਾਲ ਨਸਲ ਨਾਲ ਮਿਲਦੀ ਜੁਲਦੀ ਹੈ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Oklahoma State University breed profile". Archived from the original on 2007-05-25. Retrieved 2015-07-17.
{{cite web}}
: Unknown parameter|dead-url=
ignored (|url-status=
suggested) (help)